ਨੂਰਮਹਿਲ 15 ਅਪ੍ਰੈਲ ( ਜਸਵੀਰ ਸਿੰਘ ) ਥਾਣਾ ਨੂਰਮਹਿਲ ਪੁਲਿਸ ਵਲੋਂ 1 ਮੁਕਦਮਾ 15 ਟ੍ਰੈਫਿਕ ਚਲਾਨ ਕਰਨ ਦਾ ਸਮਾਚਾਰ ਮਿਲਿਆ ਹੈ।
ਥਾਣਾ ਮੁੱਖੀ ਜਤਿੰਦਰ ਕੁਮਾਰ ਨੇ ਦੱਸਿਆ ਹੈ ਪੰਜਾਬ ਸਰਕਾਰ ਅਤੇ ਡੀ ਸੀ ਜਲੰਧਰ ਵੱਲੋ ਕੋਰੋਨਾ ਵਾਇਰਸ ਬਿਮਾਰੀ ਨੂੰ ਲੈ ਕਿ ਕਾਨੂੰਨ ਦੀ ਉਲੰਘਣਾ ਕਰਨ ਸੰਬੰਧੀ ਬਿਨਾ ਪਰਮਿਸ਼ਨ ਅਤੇ ਬਿਨਾ ਪਾਸ ਕੋਲ ਨਾਂ ਹੋਣ ਤੇ ਥਾਣਾ ਨੂਰਮਹਿਲ ਪੁਲਿਸ ਨੇ ਜਸਪਾਲ ਪੁੱਤਰ ਬਲਵੀਰ ਵਾਸੀ ਚੀਮਾਂ ਕਲਾਂ ਥਾਣਾ ਨੂਰਮਹਿਲ ਜਿਲਾ ਜਲੰਧਰ ਦੇ ਖਿਲਾਫ ਮੁਕੱਦਮਾ ਨੂੰ 72 ਧਾਰਾ 188 ਦੇ ਤਹਿਤ ਮੁਕੱਦਮਾ ਦਰਜ਼ ਕਰ ਲਿਆ ਹੈ। ਥਾਣਾ ਮੁੱਖੀ ਨੇ ਦੱਸਿਆ ਕਿ 15 ਟ੍ਰੈਫਿਕ ਚਲਾਨ ਕੀਤੇ ਗਏ