ਫਗਵਾੜਾ ( ਡਾ ਰਮਨ, ਅਜੇ ਕੋਛੜ)

ਅੱਜ ਹਲਕਾ ਸ਼ਾਹਕੋਟ ਦੇ ਪਿੰਡ ਢੰਡੋਵਾਲ ਵਿਖੇ ਢੰਡੋਵਾਲ ਵੈਲਫੇਅਰ ਸੰਗਠਨ ਅਤੇ ਗ੍ਰਾਮ ਪੰਚਾਇਤ ਢੰਡੋਵਾਲ ਵਲੋ ਢੰਡੋਵਾਲ ਕੱਬਡੀ ਕੱਪ ਕਰਵਾਇਆ ਗਿਆ। ਜਿਸ ਵਿੱਚ ਸਾਬਕਾ ਮੰਤਰੀ ਪੰਜਾਬ ਸ ਜੋਗਿੰਦਰ ਸਿੰਘ ਮਾਨ ਚੇਅਰਮੈਨ ਪੰਜਾਬ ਐਗਰੋ ਇੰਡਸਟੀਜ਼ ਨੇ ਸ਼ਿਰਕਤ ਕੀਤੀ ਖਿਡਾਰੀਆ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਮੌਕੇ ਉਨ੍ਹਾਂ ਨਾਲ ਹਰਨੂਰ ਸਿੰਘ ਮਾਨ , ਸ. ਸੁਰਿੰਦਰ ਸਿੰਘ ਚੱਠਾ ਸਰਪੰਚ, ਸ. ਅਵਤਾਰ ਸਿੰਘ ਚੱਠਾ, ਕੁਲਵੰਤ ਸਿੰਘ ਚੱਠਾ, ਗੁਰਪਾਲ ਸਿੰਘ ਚੱਠਾ, ਲਖਵੀਰ ਸਿੰਘ ਚੱਠਾ, ਕਰਮਜੀਤ ਸਿੰਘ ਨਿੱਜਰ, ਪਲਵਿੰਦਰ ਸਿੰਘ ਚੱਠਾ, ਸੇਵਾ ਸਿੰਘ ਚੱਠਾ, ਆਸ਼ੂਤੋਸ਼ ਭਾਰਦਵਾਜ, ਅਤੇ ਹੋਰ