ਡ੍ਰੋਨ ਦੀ ਰਜਿਸਟ੍ਰੇਸ਼ਨ ਕਰਵਾਉਣ ਨੂੰ ਲੈ ਕੇ ਹਵਾਈ ਮੰਤਰਾਲੇ ਨੇ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਮੰਤਰਾਲੇ ਨੇ ਸਾਰੇ ਹੀ ਡ੍ਰੋਨ ਮਾਲਕਾ ਨੂੰ 31 ਜਨਵਰੀ ਤੱਕ ਸਵੈ-ਇੱਛੁਕ ਆਦਾਰ ‘ਤੇ ਡ੍ਰੋਨਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਕਿਹਾ ਹੈ। ਜੇ ਕਿਸੇ ਵੀ ਡ੍ਰੋਨ ਮਾਲਕ ਨੇ ਇਹ ਰਜਿਸਟ੍ਰੇਸ਼ਨ ਨਾ ਕਰਵਾਈ ਤਾਂ ਉਨ੍ਹਾਂ ‘ਤੇ ਬਾਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।