ਡੋਮਿਨੋਜ਼ ਪੀਜ਼ਾ ਨੇ ‘ਜ਼ੀਰੋ ਸੰਪਰਕ ਡਲਿਵਰੀ’ ਪੇਸ਼ ਕੀਤੀ ਹੈ ਜਿਸ ਨਾਲ ਹੁਣ ਗਾਹਕਾਂ ਅਤੇ ਡਲਿਵਰੀ ਕਰਿੰਦਿਆਂ ਵਿਚਕਾਰ ਕੋਈ ਸੰਪਰਕ ਨਹੀਂ ਹੋਏਗਾ।

ਭਾਵ ਕਿ ਡਲਿਵਰੀ ਬੁਆਏ ਗਾਹਕ ਦੇ ਦਰਵਾਜ਼ੇ ਦੇ ਸਾਹਮਣੇ ਕੈਰੀ ਬੈਗ ਵਿਚ ਆਰਡਰ ਦੇਵੇਗਾ ਅਤੇ ਵਾਪਸ ਸੁਰੱਖਿਅਤ ਦੂਰੀ ‘ਤੇ ਜਾਵੇਗਾ। ਇਹ ਵਿਸ਼ੇਸ਼ਤਾ ਸਿਰਫ ਡੋਮੀਨੋਜ਼ ਐਪ ਦੇ ਨਵੇਂ ਵਰਜ਼ਨ ‘ਤੇ ਦਿੱਤੇ ਗਏ ਪ੍ਰੀਪੇਡ ਆਰਡਰ ਲਈ ਹੀ ਯੋਗ ਹੈ।