Home Punjabi-News ਡੈਨੀ ਬੰਡਾਲਾ ਦੇ ਕੰਮਾਂ ਕਾਜ ਵੇਖਦੇ ਲੋਕ 2022 ਦੀਆ ਚੋਣਾਂ ਵਿੱਚ ਜਿੱਤ...

ਡੈਨੀ ਬੰਡਾਲਾ ਦੇ ਕੰਮਾਂ ਕਾਜ ਵੇਖਦੇ ਲੋਕ 2022 ਦੀਆ ਚੋਣਾਂ ਵਿੱਚ ਜਿੱਤ ਪ੍ਰਾਪਤ ਹੋਵੇਗੀ:- ਬੰਟੀ ਬੰਡਾਲਾ

ਅੰਮ੍ਰਿਤਸਰ 11ਜਨਵਰੀ (ਮਲਕੀਤ ਸਿੰਘ ਚੀਦਾ) ਜੰਡਿਆਲਾ ਗੁਰੂ ਦੇ ਲੋਕ ਡੈਨੀ ਬੰਡਾਲਾ ਦੇ ਕੰਮਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ 2022 ਦੀਆ ਚੋਣਾਂ ਵਿੱਚ ਵੀ ਚੰਗੀ ਲੀਡ ਨਾਲ ਜਿੱਤ ਦਵਾਉਣਗੇ ਜੰਡਿਆਲਾ ਗੁਰੂ ਦੀ ਪੁਕਾਰ ਮਿਸ਼ਨ 2022 ਫਿਰ ਲਿਆਵਾਗੇ ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਕਰਦਿਆਂ ਯੂਥ ਕਾਂਗਰਸ ਪਾਰਟੀ ਦੇ ਅਤੇ ਸੀਨੀਅਰ ਆਗੂ ਬੰਟੀ ਬੰਡਾਲਾ ਨੇ ਕਿਹਾ ਕਿ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ਵੱਖ ਵੱਖ ਪਿੰਡਾਂ ਦੇ ਵਿਕਾਸ ਦੀਆਂ ਜੰਗੀ ਪੱਧਰ ਤੇ ਵਿਕਾਸ ਕਰਵਾਏ ਜਾ ਰਹੇ ਹਨ ਕਰਵਾਏ ਜਾ ਮਿਸਾਲ ਵੇਖਣਯੋਗ ਮਿਲੀ ਹਲਕਾ ਜੰਡਿਆਲਾ ਗੁਰੂ ਦੇ ਅਧੀਨ ਪੈਂਦੇ ਪਿੰਡਾ ਵਿੱਚ ਅਤੇ ਸਮੂਹ ਪੰਚਾਇਤਾ ਪਿੰਡਾ ਦਾ ਵਿਕਾਸ ਜੋਰ ਸੋਰਾ ਨਾਲ ਕਰਵਾਇਆ ਜਾ ਰਿਹਾ ਹੈ ਪਿੰਡਾ ਵਿੱਚ ਪੱਕੇ ਬਜਾਰ ਇੰਟਰਲੋਕ ਟਾਈਲਾ ਲੱਗੀਆਂ ਜਾ ਰਹੀ ਹੈ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਬੰਟੀ ਬੰਡਾਲਾ ਨੇ ਦੱਸਿਆ ਕਿ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵੱਲੋਂ ਜੋ ਸੜਕਾਂ ਦੀ ਖਸਤਾ ਹਾਲਤ ਵਿੱਚ ਹੋਈਆਂ ਹਨ ਅਤੇ ਉਨ੍ਹਾਂ ਨੂੰ ਬਣ ਰਹੇ ਹਨ ਬੰਟੀ ਬੰਡਾਲਾ ਨੇ ਕਿਹਾ ਕਿ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਹਰ ਇਕ ਵਰਗ ਦਾ ਪਹਿਲ ਅਧਾਰ ਨਾਲ ਕੰਮ ਕਰ ਰਹੇ ਹਨ ਹਲਕੇ ਦੇ ਪਿੰਡਾਂ ਦੀਆਂ ਸੜਕਾਂ ਬਣਾਈਆਂ ਜਾ ਰਹੀ ਹੈ ਬੰਟੀ ਬੰਡਾਲਾ ਨੇ ਕਿਹਾ ਕਿ ਹਲਕਾ ਜੰਡਿਆਲਾ ਗੁਰੂ ਨੂੰ ਵਿਧਾਇਕ ਵਧੀਆ ਇਮਾਨਦਾਰ ਅਤੇ ਹਲਕਾ ਵਿਕਾਸ ਕਰਵਾਉਣ ਵਾਲਾ ਮਿਲਿਆ।ਮੌਕੇ ਤੇ ਹੋਰ ਆਦਿ ਹਾਜ਼ਰ ਸਨ। ਇਸ ਮੌਕੇ ਤੇ ਨਵਤੇਜ ਸਿੰਘ ਸੰਧੂ ਜੈਪੀ ਬੰਡਾਲਾ ਨਵਤੇਜ ਸਿੰਘ ਕੁਲਦੀਪ ਸਿੰਘ ਜੱਗੀ ਬੰਡਾਲਾ ਹਰਜੀਤ ਸਿੰਘ ਚੈਰਮੈਨ ਬੰਡਾਲਾ ਅਮਿ੍ਤਪਾਲ ਸਿੰਘ ਬੰਡਾਲਾ