ਬਿਊਰੋ ਰਿਪੋਰਟ –
ਡੇਰਾ ਰਾਧਾ ਸੁਆਮੀ ਬਿਆਸ ਖਿਲਾਫ ਲੱਗਾ ਕਿਸਾਨਾਂ ਦਾ ਰੋਸ ਧਰਨਾਂ ਪੁਲਸ ਨੇ ਚੁੱਕਿਆ।
ਕਿਸਾਨਾਂ ਦਾ ਇਲਜ਼ਾਮ ਸੀ ਕਿ, ਡੇਰਾ ਬਿਆਸ ਨੇ ਓਹਨਾਂ ਦੀ ਜਮੀਨ ‘ਤੇ ਕਬਜਾ ਕੀਤਾ ਹੈ ਤੇ ਜਮੀਨ ਵਾਪਸ ਲੈਣ ਲਈ ਪਿਛਲੇ 27 ਦਿਨ ਤੋਂ ਲਗਾਤਾਰ ਰੋਸ ਧਰਨਾ ਚੱਲ ਰਿਹਾ ਸੀ।
ਅੱਜ ਸ਼ਾਮ 7:30 ਮਿੰਟ ਤੇ ਪੰਜਾਬ ਪੁਲਸ ਨੇ ਭਾਰੀ ਫੋਰਸ ਨਾਲ ਧੱਕੇ ਨਾਲ ਚੁਕਵਾ ਦਿਤਾ ਹੈ ।
ਧਰਨੇ ਦੇ ਆਗੂ ਬਜੁਰਗ ਬਲਦੇਵ ਸਿੰਘ ਸਿਰਸਾ ਤੇ ਤਕਰੀਬਨ 15 ਹੋਰ ਕਿਸਾਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਮਿਤੀ 7 ਅਕਤੂਬਰ ਰਾਤ 8:30 ਵਜੇ
ਏਹ ਤਸਵੀਰ ਅੱਜ ਦੁਪਹਿਰ ਦੀ ਹੈ