ਨਵੀਂ ਦਿੱਲੀ, 26 ਅਗਸਤ 2019 – ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਦਿੱਤੀ ਗਈ ਵਿਸ਼ੇਸ਼ ਸੁਰੱਖਿਆ (ਐਸ.ਪੀ.ਜੀ) ਦੀ ਸੁਰੱਖਿਆ ਗ੍ਰਹਿ ਮੰਤਰਾਲੇ ਨੇ ਵਾਪਸ ਲੈ ਲਈ ਹੈ।

ਗ੍ਰਹਿ ਮੰਤਰਾਲੇ ਨੇ ਕਿਹਾ ਕਿ ਮਨਮੋਹਨ ਸਿੰਘ ਕੋਲ ਜ਼ੈੱਡ + ਸੁਰੱਖਿਆ ਹੀ ਰਹੇਗੀ।