(ਅਮਿਤ ਸ਼ਰਮਾ)

ਜਲੰਧਰ ਅਧੀਨ ਆਉਂਦੇ ਪਿੰਡ ਚਾਨੀਆਂ ਵਿਖੇ ਰੂਰਲ ਹਾਕੀ ਡਿਵੈਲਮੈਂਟ ਸੋਸਾਇਟੀ ਸਮਰਾਏ ਜੰਡਿਆਲਾ ਵੱਲੋਂ 5 ਵੀਂ ਪੇਂਡੂ ਹਾਕੀ ਲੀਗ ਪਿੰਡ ਸਰੀਂਹ ਵਿਖੇ ਕਰਵਾਈ ਗਈ ਇਸ ਮੌਕੇ ਖਿਡਾਰੀਆਂ ਵੱਲੋਂ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਗਿਆ ਆਪਣੀ ਖੇਡ ਦਾ ਆਏ ਹੋਏ ਮੁੱਖ ਮਹਿਮਾਨ ਵੱਲੋਂ ਜੇਤੂ ਖਿਡਾਰੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਸਰਦਾਰ ਹਰਭੁਪਿੰਦਰ ਸਿੰਘ ਸਮਰਾ ਸਰਦਾਰ ਭੁਪਿੰਦਰ ਸਿੰਘ ਸਟੇਟ ਐਵਾਰਡੀ ਹਰਮੇਸ਼ ਲਾਲ ਰਮੇਸ਼ ਗੁਪਤਾ ਮਨਜਿੰਦਰ ਸਿੰਘ ਅਤੇ ਵੱਖ ਵੱਖ ਪਿੰਡਾਂ ਦੇ ਮੋਹਤਵਾਰ ਪਿੰਡ ਵਾਸੀ ਅਤੇ ਚਾਨੀਆਂ ਦੀ ਗਰਾਮ ਪੰਚਾਇਤ ਦੇ ਮੈਂਬਰ ਮੌਜੂਦ ਸਨ