(ਸਾਹਬੀ ਦਾਸੀਕੇ ਅਮਨਪ੍ਰੀਤ ਸੋਨੂੰ ਜਸਵੀਰ ਸਿੰਘ ਛੀਰਾ)

ਸ਼ਾਹਕੋਟ ਮਲਸੀਆਂ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਹੈ ਪੁਰੇ ਪੰਜਾਬ ਅਤੇ ਭਾਰਤ ਸਰਕਾਰ ਵੱਲੋਂ ਲੋਕਡਾਉਨ ਕੀਤਾ ਗਿਆ ਇਸ ਹੀ ਤਰ੍ਹਾਂ ਸ਼ਾਹਕੋਟ ਦੇ ਨਜ਼ਦੀਕ ਪਿੰਡ ਸਲੈਚਾ ਵਿਖੇ ਸਵ:ਸ: ਜਗੀਰ ਸਿੰਘ ਥਿੰਦ ਦੇ ਪਰਿਵਾਰ ਵੱਲੋ ਅਤੇ ਉਨ੍ਹਾਂ ਦੇ ਪੋਤਰੇ ਜੈਸਨਪ੍ਰੀਤ ਸਿੰਘ ਡਿੰਪਾ ਅਤੇ ਅਮਨਦੀਪ ਸਿੰਘ ਥਿੰਦ ਅਤੇ ਉਨ੍ਹਾਂ ਦੇ ਮਾਤਾ ਜੀ (ਕੁਲਵਿੰਦਰ ਕੌਰ ਥਿੰਦ) ਨੇ ਕਿਹਾ ਕਿ ਲੋੜਵੰਦ ਪਰਿਵਾਰਾਂ ਨੂੰ ਕਰਿਆਨਾ ਅਤੇ ਸਬਜ਼ੀਆਂ ਦਾ ਸਾਰਾ ਸਾਮਾਨ ਵੰਡਿਆ ਗਿਆ ਡਿੰਪਾ ਨੇ ਕਿਹਾ ਕਿ ਲੋੜਵੰਦ ਪਰਿਵਾਰਾਂ ਨੂੰ ਕਰਿਆਨਾ ਅਤੇ ਸਬਜ਼ੀਆਂ ਦਾ ਸਾਰਾ ਸਾਮਾਨ ਜਿਨ੍ਹਾਂ ਚਿਰ ਇਹ ਲੋਕਡਾਉਨ ਹੈ ਥਿੰਦ ਪਰਿਵਾਰ ਵੱਲੋਂ ਕਿਸੇ ਵੀ ਗਰੀਬ ਪਰਿਵਾਰ ਨੂੰ ਭੁੱਖੇ ਪੇਟ ਨੀ ਸੋਨ ਨੀ ਦੇਵੇਗਾ ਅਤੇ (ਥਿੰਦ ਪਰਿਵਾਰ ) ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਦੇ ਦੋਸਤ.ਸ੍ਰੀ ਮਾਨ ਤਰਸੇਮ ਲਾਲ ਅਤੇ ਉਨ੍ਹਾਂ ਦੇ ਬੇਟੇ ਨਵੀ ਨਵਾਂ ਪਿੰਡ ਅਕਾਲੀਆਂ. ਨਵਜਾਰ.ਲਵਜੀਤ ਸੈਦ ਪੁਰ,ਵਿਜੇ.ਤਰਲੋਕ.ਗ੍ਰਰਪ੍ਰੀਤ ਯਾਮਾ ਲੋਹੀਆਂ.ਪਵੀ ਸੈਦ ਪੁਰ.ਗ੍ਰਰਪ੍ਰੀਤ ਸਿੰਘ.ਗੋਲੂ.ਜੰਟਾ ਮਾਣਕ ਪੁਰ.ਅਤੇ ਸਾਹਬੀ ਦਾਸੀਕੇ ਅਮਨਪ੍ਰੀਤ ਸੋਨੂੰ ਜਸਵੀਰ ਸਿੰਘ ਛੀਰਾ , ਅਨਮੋਲ ਨਵਾਂ ਪਿੰਡ ਅਕਾਲੀਆਂ.ਇਹਨਾਂ ਨੇ ਆਪਣੇ ਦੋਸਤ ਡਿੰਪਾ ਦਾ ਅਤੇ ਥਿੰਦ ਪਰਿਵਾਰ ਦਾ ਦਿੱਲੋ ਬਹੁਤ ਬਹੁਤ ਹੀ ਧੰਨਵਾਦ ਕੀਤਾ ਗਿਆ (ਡਿੰਪਾ ਦਾ ਨੰਬਰ)9501631094 ਇਸ ਨੰਬਰ ਤੇ ਸੰਪਰਕ ਕੀਤਾ ਜਾਵੇ