(ਅਸ਼ੋਕ ਲਾਲ)

ਸਤਿਗੁਰੂ ਦੀ ਅਪਾਰ ਬਾਕਸ਼ੀਸ਼ ਸਾਦਕਾ ਸ਼੍ਰੀ ਗੁਰੂ ਨਾਨਕ ਦੇਵ ਜੀ 550 ਵੇ ਪ੍ਰਕਾਸ਼ ਪੁਰਬ ਨੂੰ ਸਮਰਪਤ ਕਰਤਾਰਪੁਰ ਲੰਗੇ ਦਾ ੳੁਧਘਾਟਨ ਹੋਇਆ ਜਿਸ ਵਿਚ ਕਰਤਾਰ ਪੁਰ ਸਾਹਿਬ ਦੇ ਦਰਸ਼ਨ ਕਰਦੇ ਸ. ਜੋਗਿੰਦਰ ਸਿੰਘ ਮਾਨ ਨਹਾਂ ਨਾਲ ਗੁਰਚੇਤਨ ਸਿੰਘ ਭੂਲਰ ਸਾਬਕਾ ਮੰਤਰੀ ਪੰਜਾਬ, ਗੁਰਕਿਰਤ ਸਿੰਘ ਕੋਟਲੀ ਅੈਮ. ਅੈਲ. ੲੇ. ਖੰਨਾ, ੲਿੰਚਾਰਜ ਹਿਮਾਚਲ ਪ੍ਰਦੇਸ਼, ਸੁਖਪਾਲ ਸਿੰਘ ਭੁੱਲਰ ਅੈਮ. ਅੈਲ. ੲੇ. , ਲਖਵੀਰ ਸਿੰਘ ਲੱਖਾ ਅੈਮ.ਅੈਲ.ੲੇ. ਗੋਲਡੀ ਅੈਮ.ਅੈਲ.ੲੇ. ਧੂਰੀ