ਫਗਵਾੜਾ 21 ਦਸੰਬਰ ( ਅਸ਼ੋਕ ਲਾਲ ) ਫਗਵਾੜਾ ਦੇ ਕਾਂਗਰਸੀ ਵਰਕਰਾਂ ਵਲੋਂ ਅੱਜ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਕੌਂਸਲਰ ਤੇ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਦੀ ਅਗਵਾਈ ਹੇਠ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨਾਲ ਉਹਨਾਂ ਦੇ ਗ੍ਰਹਿ ਵਿਖੇ ਮੁਲਾਕਾਤ ਕਰਕੇ ਪੰਜਾਬ ਐਗਰੋ ਇੰਡਸਟ੍ਰੀਜ਼ ਦੇ ਚੇਅਰਮੈਨ ਵਜੋਂ ਨਿਯੁਕਤੀ ਲਈ ਵਧਾਈ ਦਿੱਤੀ ਗਈ। ਸੰਜੀਵ ਬੁੱਗਾ ਤੋਂ ਇਲਾਵਾ ਸੂਬਾ ਕਾਂਗਰਸ ਸਕੱਤਰ ਮਨੀਸ਼ ਭਾਰਦਵਾਜ, ਅਵਤਾਰ ਸਿੰਘ ਪੰਡਵਾ ਸਕੱਤਰ ਪੰਜਾਬ ਤੇ ਸਤਵੀਰ ਸਿੰਘ ਸਾਬੀ ਵਾਲੀਆ.ਸੁਨੀਲ ਪਰਾਸ਼ਰ.ਨਵਜਿੰਦਰ ਸਿੰਘ ਬਾਹੀਆ.ਨਿਸ਼ਾ ਰਾਣੀ ਖੇੜਾ ਜਿਲ੍ਹਾ ਪ੍ਰੀਸ਼ਦ ਮੈਂਬਰ.ਮੀਨਾ ਰਾਣੀ ਭਬਿਆਣਾ ਜਿਲ੍ਹਾ ਪ੍ਰੀਸ਼ਦ ਮੈਂਬਰ ਸਮੇਤ ਸਮੂਹ ਵਰਕਰਾਂ ਨੇ ਸ੍ਰ. ਮਾਨ ਨੂੰ ਗੁਲਦਸਤਾ ਭੇਂਟ ਕਰਕੇ ਆਪਣੀਆਂ ਸ਼ੁੱਭ ਇੱਛਾਵਾਂ ਭੇਂਟ ਕੀਤੀਆਂ। ਜੋਗਿੰਦਰ ਸਿੰਘ ਮਾਨ ਨੇ ਸਮੂਹ ਵਰਕਰਾਂ ਵਲੋਂ ਦਿਖਾਏ ਪਿਆਰ ਅਤੇ ਸਤਿਕਾਰ ਲਈ ਧੰਨਵਾਦ ਕਰਨ ਉਪਰੰਤ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪੰਜਾਬ ਐਗਰੋ ਦਾ ਚੇਅਰਮੈਨ ਬਣਾ ਕੇ ਜੋ ਮਾਣ ਦਿੱਤਾ ਹੈ ਉਸ ਲਈ ਉਹ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦੇ ਹਨ। ਉਹਨਾਂ ਕਿਹਾ ਕਿ ਬਤੌਰ ਚੇਅਰਮੈਨ ਕਿਸਾਨਾ ਦੀ ਭਲਾਈ ਲਈ ਹਰ ਸੰਭਵ ਉਪਰਾਲਾ ਕਰਨਾ ਉਹਨਾਂ ਦੀ ਪਹਿਲੀ ਪ੍ਰਾਥਮਿਕਤਾ ਰਹੇਗੀ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਰਾਮ ਕੁਮਾਰ ਚੱਢਾ, ਵਰਿੰਦਰ ਢੀਂਗਰਾ, ਸਾਧੂ ਰਾਮ ਪੀਪਾਰੰਗੀ, ਇੰਦਰਜੀਤ ਪੀਪਾਰੰਗੀ, ਹਰਨੂਰ ਸਿੰਘ ਹਰਜੀ ਮਾਨ, ਜਿਲ•ਾ ਪਰੀਸ਼ਦ ਮੈਂਬਬਰ ਮੀਨਾ ਰਾਣੀ ਭਬਿਆਣਾ, ਜਿਲ•ਾ ਪਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ, ਗੁਰਦਿਆਲ ਸਿੰਘ, ਰੇਸ਼ਮ ਕੌਰ, ਅਰਵਿੰਦਰ ਕੌਰ, ਸੁੱਚਾ ਰਾਮ, ਰੂਪ ਲਾਲ, ਸਰਪੰਚ ਦਵਿੰਦਰ ਸਿੰਘ, ਸਰਪੰਚ ਅੰਮ੍ਰਿਤਪਾਲ ਸਿੰਘ ਰਵੀ ਰਾਵਲਪਿੰਡੀ, ਅਵਤਾਰ ਸਿੰਘ ਸਰਪੰਚ ਪੰਡਵਾ, ਮਹਿਲਾ ਕਾਂਗਰਸ ਜਿਲ•ਾ ਕਪੂਰਥਲਾ ਦੀ ਪ੍ਰਧਾਨ ਸਰਜੀਵਨ ਲਤਾ ਸ਼ਰਮਾ, ਬਲਾਕ ਫਗਵਾੜਾ ਦੀ ਪ੍ਰਧਾਨ ਸੁਮਨ ਸ਼ਰਮਾ, ਕ੍ਰਿਸ਼ਨ ਕੁਮਾਰ ਹੀਰੋ, ਸ਼ਵਿੰਦਰ ਨਿਸ਼ਚਲ, ਸੀਤਾ ਦੇਵੀ, ਮੀਨਾਕਸ਼ੀ ਵਰਮਾ, ਅਵਿਨਾਸ਼ ਗੁਪਤਾ ਬਾਸ਼ੀ, ਤਜਿੰਦਰ ਬਾਵਾ, ਹਰਜੀਤ ਸਿੰਘ ਰਾਮਗੜ•, ਲਾਡੀ ਬੋਹਾਨੀ, ਸੇਵਾ ਸਿੰਘ ਸੀਕਰੀ, ਤਰਲੋਚਨ ਸਿੰਘ ਭਾਖੜੀਆਣਾ, ਹਰਦਿਆਲ ਸਿੰਘ ਸੀਕਰੀ, ਜੋਗਾ ਸਿੰਘ ਭਾਖੜੀਆਣਾ, ਜਤਿੰਦਰ ਸਿੰਘ, ਹੁਕਮ ਸਿੰਘ ਮੇਹਟ, ਬਿੱਟੀ ਜਮਾਲਪੁਰ, ਅਮਰੀਕ ਸੀਕਰੀ, ਵਰੁਣ ਬੰਗੜ, ਜਗਦੀਸ਼ ਕੁਮਾਰ, ਕੁਲਦੀਪ ਹਰਦਾਸਪੁਰ, ਸੇਵਾ ਸਿੰਘ ਹਰਬੰਸਪੁਰ, ਦੀਪੂ ਹਦੀਆਬਾਦ, ਸਤਪਾਲ ਪੰਡੋਰੀ, ਤਰਨਜੀਤ ਸਿੰਘ ਭੁੱਲਾਰਾਈ, ਅਮਨਦੀਪ ਸੱਲ, ਪਵਨਦੀਪ ਸਿੰਘ, ਰਿੱਕੀ ਭੁੱਲਾਰਾਈ, ਬੋਬੀ ਵੋਹਰਾ, ਮੰਤਰੀ, ਅਮਰਜੀਤ ਸਿੰਘ ਪਾਂਛਟ, ਮਲਕੀਤ ਸਿੰਘ ਪਾਂਛਟ, ਸ਼ਿਵ ਨੰਦਨ ਪਾਂਛਟ, ਕੰਵਰ ਮਲੇਰਕੋਟਲਾ, ਤੀਰਥ ਮਹੇੜੂ, ਨਰਿੰਦਰ ਸਿੰਘ ਪ੍ਰੇਮਪੁਰ ਆਦਿ ਹਾਜਰ ਸਨ।
ਤਸਵੀਰ ਸਮੇਤ।