ਫਗਵਾੜ (ਡਾ ਰਮਨ /ਅਜੇ ਕੋਛੜ )ਅੱਜ ਸਾਬਕਾ ਮੰਤਰੀ ਪੰਜਾਬ ਸ ਜੋਗਿੰਦਰ ਸਿੰਘ ਮਾਨ ਚੇਅਰਮੈਨ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਨੇ ਪਟਿਆਲਾ ਦਫਤਰ ਦੀ ਚੈਕਿੰਗ ਕੀਤੀ। ਜਿਸ ਵਿੱਚ ਮੌਜੂਦਾ ਸਟਾਫ ਦੀ ਹਾਜਰੀ ਅਤੇ ਲੋੜੀਂਦੀ ਕਾਰਵਾਈ ਦੇ ਦਸਤਾਵੇਜ ਚੈਕ ਕੀਤੇ ਅਤੇ ਕੰਮ ਵਿੱਚ ਕੋਤਾਹੀ ਕਰਨ ਵਾਲੇ ਕਰਮਚਾਰੀਆਂ ਨੂੰ ਕੰਮ ਮੰਨ ਲਾ ਕੇ ਕਰਨ ਦੀਆ ਹਦਇਤਾਂ ਵੀ ਕੀਤੀਆ।