ਫਗਵਾੜਾ (ਡਾ ਰਮਨ/ ਅਜੇ ਕੋਛੜ)ਅੱਜ ਚੰਡੀਗੜ੍ਹ ਵਿਖੇ ਸਾਬਕਾ ਮੰਤਰੀ ਪੰਜਾਬ ਸ. ਜੋਗਿੰਦਰ ਸਿੰਘ ਮਾਨ ਚੇਅਰਮੈਨ ਪੰਜਾਬ ਐਗਰੋ ਇੰਡਸਟਰੀਜ਼ ਨੇ ਚੇਅਰਮੈਨ ਪੰਜਾਬ ਫੂਡਗ੍ਰੈਨ ਕਾਰਪੋਰਸ਼ਨ ਦੇ ਚੇਅਰਮੈਨ ਗੀਤਾ ਸ਼ਰਮਾ ਅਤੇ ਐਮ. ਡੀ. ਮਨਜੀਤ ਸਿੰਘ ਬਰਾੜ IAS ਜੀ ਨਾਲ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਅਤੇ ਪੰਜਾਬ ਐਗਰੋ ਫੂਡ ਗ੍ਰੇਨ ਦੇ ਆਉਣ ਵਾਲੇ ਪ੍ਰੋਜੈਕਟ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਜਾਣਕਾਰੀ ਲੲੀ