ਪਹਿਲਾ ਤਾਂ ਸਿਰਫ ਜੱਟਾ ਤੇ ਹੀ ਉੱਗਲ ਚੱਕੀ ਜਾਦੀ ਰਹੀ ਆ ਕੇ ਲਿਮਟਾਂ ਬਣਾ ਕੇ ਖਰਚਾ ਕਰ ਲੈਦੇ ਆ ਤੇ ਜਦ ਮੋੜਿਆ ਨੀ ਜਾਦਾ ਤਾ ਫਾਹਾ ਲੈ ਲੈਦੇ ਆ।
ਹੁਣ ਤਾ ਬਿਜਨਿਸ ਮੈਨ
ਵੀ ਸੁਸਾਇਡ ਕਰੀ ਜਾ ਰਹੇ ਹੁਣ ਇਸਦੇ ਲਈ ਵੀ ਕੀ ਜਿਮੀਂਦਾਰ ਹੀ ਜਿੰਮੇਦਾਰ ਹਨ
ਕਾਰਨ ਲੋਕਾਂ ਦੇ ਕਰਜੇ ਨਹੀ ਕਾਰਨ ਹੈ ਸਰਕਾਰੀ ਤੰਤਰ ਦਾ ਫੇਲੀਅਰ ਮਾੜੀਆ ਆਰਥਿਕ ਨੀਤੀਆਂ ਗੰਦੀ ਸਿਆਸਤ ਜਿਸ ਦੇ ਸਿੱਟੇ ਇਹ ਹਨ ਕਿ ਦੁਨੀਆਂ ਦੀ ਚੋਟੀ ਦੀ ਕੰਪਨੀ ਚਲਾਉਣ ਵਾਲੇ ਵਿਅਕਤੀ ਦਾ ਅੰਤ ਹੋ ਗਿਆ ਓਹ ਵੀ ਗੈਰ ਕੁਦਰਤੀ।