ਮਾਹਿਲਪੁਰ 16 ਅਗਸਤ ( ਜਸਵਿੰਦਰ ਹੀਰ ) ਬਾਬਾ ਔਗੜ ਫਤਿਹ ਨਾਥ ਜੀ ਗਰਲਜ਼ ਕਾਲਜ ਜੇਜੋਂ ਦੋਆਬਾ ਵਿਖੇ ਅਜਾਦੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਤਿਰੰਗਾ ਫੇਹਰਾਉਂਣ ਦੀ ਰਸਮ ਉਘੇ ਸਮਾਜ ਸੇਵੀ ਅਜਮੇਰ ਸਿੰਘ ਕੰਗ ਵਲੋਂ ਕੀਤੀ ਗਈ। ਇਸ ਮੌਕੇ ਨੰਬਰਦਾਰ ਪ੍ਰਵੀਨ ਸੋਨੀ ਵਲੋਂ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਮੌਕੇ ਵਧਾਈ ਦਿੱਤੀ ਗਈ। ਇਸ ਮੌਕੇ ਅਸ਼ਵਨੀ ਖੰਨਾ , ਬਾਬਾ ਅਮਰੀਕ ਸ਼ਾਹ, ਸਾਬਕਾ ਸਰਪੰਚ ਕੁਲਵਿੰਦਰ ਕੌਰ, ਬਾਮ ਦੇਵ ਸ਼ਰਮਾ, ਪੰਚ ਓਮ ਪ੍ਰਕਾਸ਼, ਪੰਚ ਗੀਤਾ ਰਾਣੀ, ਪੰਚ ਰੇਨੂੰ ਬਾਲਾ, ਪੰਚ ਨਵਜੋਤ ਬੈਂਸ, ਭੂਸ਼ਣ ਕੁਮਾਰ, ਰਾਕੇਸ਼ ਕੁਮਾਰ ਜੈਨ, ਰਮੇਸ਼ ਕੁਮਾਰ ਜੈਨ, ਰੋਸ਼ਨ ਲਸਾੜਾ, ਰੈਮ ਕੁਮਾਰ, ਪ੍ਰਸ਼ਾਂਤ ਜੈਨ, ਪਰਵੀਨ ਲਸਾੜਾ, ਰਾਮ ਲੁਭਾਇਆ, ਗੁਰਦੀਪ ਸਿੰਘ, ਏ ਐੱਸ ਆਈ ਸੁਖਵਿੰਦਰ ਸਿੰਘ, ਰਾਕੇਸ਼ ਸੁਨਿਆਰ, ਰਵਿੰਦਰ ਜੈਨ, ਮੈਡਮ ਸ਼ਿਲਪਾ, ਮੈਡਮ ਨਿਸ਼ਾ ਜੈਨ, ਡਾਕਟਰ ਰਯਾਤ, ਇਸ਼ਤਾ, ਵਸ਼ਿਤਾ, ਅਨਹਦ ਸੰਧੂ, ਅਜੈ ਮਹਿਰਾ, ਹਰਦੀਪ ਸਿੰਘ ਖੰਨੀ, ਪਰਮਜੀਤ ਸਮੇਤ ਇਲਾਕੇ ਦੇ ਪੰਚ ਸਰਪੰਚ ਹਾਜ਼ਰ ਸਨ।