ਗੁਰਮੀਤ ਸਿੰਘ ਟਿੰਕੂ, ਅਸ਼ੋਕ ਲਾਲ ਬਿਊਰੋ ਫਗਵਾੜਾ –

ਅੱਜ ਜੁਵਾ ਵਿਕਾਸ ਮੋਰਚਾ ਪੰਜਾਬ ਵਲੋਂ ਨਵੇਂ ਆਏ sp ਸਾਹਬ ਫਗਵਾੜਾ ਨੂੰ ਸਵਾਗਤ ਕੀਤਾ ਗਿਆ ਤੇ ਨਾਲ ਹੀ ਫਗਵਾੜਾ ਵਿਚ ਟ੍ਰੈਫਿਕ ਅਤੇ ਨਜ਼ਾਇਜ ਲਾਟਰੀ ਸ਼ਰਾਬ ਦੇ ਧੰਦੇ ਨੂੰ ਸਖਤੀ ਨਾਲ ਨੱਥ ਪਾਉਣ ਦੀ ਅਪੀਲ ਕੀਤੀ. ਵਲੋਂ ਅੰਨੁ ਸਹੋਤਾ