(ਸਾਹਬੀ ਦਾਸੀਕੇ, ਜਸਵੀਰ ਸਿੰਘ ਸ਼ੀਰਾ ਦੀ ਰਿਪੋਰਟ)

ਨਿਰਦੇਸ਼ਾਂ ਅਨੁਸਾਰ , ਸ੍ਰੀ ਸਵਜੀਰ ਸਿੰਘ ਬਾਹੀਆ, ਪੀ.ਪੀ.ਐਸ, ਪੁਲਿਸ ਕਪਤਾਨ (ਇਨਵੈਸਟੀਗੇਸ਼ਨ ਜਧ ਦਿਹਾੜੀ ਅਤੇ ਸ੍ਰੀ ਪਿਆਰਾ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਪਤਾਨ, ਸਬ ਡਵੀਜਨ ਸਾਕੋਟ ਜੀ ਦੀ ਅਵਾਈ ਹੇਠ ਨਸ਼ਾ ਵਸਤਰਾਂ ਖਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਵਹਿਤ ਐਸ.ਆਈ ਸੁਰਿੰਦਰ ਮਾਦਾ ਮੱਥਾ ਚ ਥਾਣਾ ਕੋਟ ਤੋਂ ਪੁਲਿਸ ਪਾਰਟੀ ਨੇ 50 ਗ੍ਰਾਮ ਹੈਰੋਇਨ ਡਰੱਗ ਮਨੀ 75000ਰੁਪਏ ਭਾਰਤੀ ਕਰੰਸੀ ਸਮੇਤ ਇਕ ਮੋਟਰ ਸਾਈਕਲ(pb08cg6820)ਤੇ ਇਕ ਵਿਅਵਤੀ ਨੂੰ ਗਿ੍ਰਫਤਾਰ ਕਰ ਬੜੀ ਸਫ਼ਲਤਾ ਪ੍ਰਾਪਤ ਕੀਤੀ ਹੈ।