ਜਿੰਦ ਜਾਨ *ਖੰਟ ਵਾਲਾ ਮਾਨ*
ਰੂਹ ਦੀ ਖੂਰਾਕ *ਉਸਤਾਦ ਬੱਬੂਮਾਨ*
ਪਹਿਲਾ ਪਿਆਰ *ਉਸਤਾਦ ਬੱਬੂਮਾਨ*
ਸਭ ਤੋ ਉੱਪਰ *ਉਸਤਾਦ ਬੱਬੂਮਾਨ*
ਤਿੱਤਰਾ ਚ ੲਿੱਕਲਾ ਬਾਜ਼ *ਉਸਤਾਦ ਬੱਬੂਮਾਨ*
ਪੰਜਾਬੀ ਮਾਂ ਬੋਲੀ ਦਾ ਪੁੱਤਰ *ਉਸਤਾਦ ਬੱਬੂਮਾਨ*
ਸੱਚ ਦਾ ਪਹਿਰੇਦਾਰ *ਉਸਤਾਦ ਬੱਬੂਮਾਨ*
ਕਲਾਕਾਰਾਂ ਦਾ ਮਿਰਜ਼ਾ *ਉਸਤਾਦ ਬੱਬੂਮਾਨ*
ਅਖਾੜਿਆ ਦਾ ਰਾਜਾ *ਉਸਤਾਦ ਬੱਬੂਮਾਨ*
ਖੱਚਾ ਦਾ ਜਵਾੲੀ *ਉਸਤਾਦ ਬੱਬੂਮਾਨ*


ਟਰਨੈਡੋ ਦੀ ਹਿੱਕ ਤੇ ਨੱਚਣ ਵਾਲਾ *ਉਸਤਾਦ ਬੱਬੂਮਾਨ*
ੲਿਸ਼ਕਪੁਰੇ ਦਾ ਸ਼ਹਿਜ਼ਾਦਾ *ਉਸਤਾਦ ਬੱਬੂਮਾਨ*
ਪੰਜਾਬ ਦੇ ਕਿਰਸਾਨਾ ਦਾ ਸੱਚਾ ਹਮਦਰਦੀ *ਉਸਤਾਦ ਬੱਬੂਮਾਨ*


ਪੰਜਾਬੀ ਮਿਉਜ਼ੀਕ ੲਿੰਡਸਟਰੀ ਦਾ ਥੰਮ ਹੈ *ਉਸਤਾਦ ਬੱਬੂਮਾਨ*
6 ੲਿੰਟਰਨੇੈਸ਼ਨਲ ਅਵਾਰਡ ਜਿੱਤਣ ਵਾਲਾ ੲਿਕਲੋਤਾ ਪੰਜਾਬੀ ਹੈ *ਉਸਤਾਦ ਬੱਬੂਮਾਨ*
………………….
*ਮੁੱਕਦੀ ਗੱਲ ਸਾਡੀ ਦੁਨਿਆਂ ਹੈ ਉੁਸਤਾਦ ਬੱਬੂਮਾਨ*