ਫਗਵਾੜਾ (ਡਾ ਰਮਨ )

ਪੀ ਅੈਸ ਪੀ ਸੀ ਅੈਲ ਉਪ ਮੰਡਲ ਦਫ਼ਤਰ ਟੈਕਨੀਕਲ ਯੂਨਿਟ ਨੰਬਰ 3 ਹਦੀਆਬਾਦ ਫਗਵਾੜਾ ਦੇ ਅੈਸ ਡੀ ਓ ਇੰਜ: ਜਸਪਾਲ ਸਿੰਘ ਪਾਲ ਨੇ ੲਿੱਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਬਿਜਲੀ ਦੀ ਜਰੂਰੀ ਮੁੱਰਮਤ ਦੇ ਚੱਲਦਿਆਂ ਮਿਤੀ 30 ਮਈ ਦਿਨ ਸ਼ਨੀਵਾਰ ਸਵੇਰੇ 12 ਵਜੇ ਤੋਂ ਸ਼ਾਮ 5 ਵਜੇ ਤੱਕ ਮੁੱਹਲਾ ਸਤਨਾਮਪੁਰਾ, ਆਦਰਸ਼ ਨਗਰ , ਨਿਊ ਆਦਰਸ਼ ਨਗਰ , ਗਾਬਾ ਕਲੋਨੀ ਮੁੱਹਲਾ ਸੰਤੋਖਪੁਰਾ , ਮਨਸਾ ਦੇਵੀ ਨਗਰ , ਟੀਚਰ ਕਲੋਨੀ , ਨਿਊ ਮਨਸਾ ਦੇਵੀ ਨਗਰ , ਮਾਨਵ ਨਗਰ , ਮੇਹਟਾ ਕਲੋਨੀ , ਪੁਰਾਣਾ ਸਤਨਾਮਪੁਰਾ , ਭਗਤਪੁਰਾ , ਪ੍ਰੀਤ ਨਗਰ , ਸ਼ਹੀਦ ਉਧਮ ਸਿੰਘ ਨਗਰ , ਕੋਟਰਾਣੀ , ਡਾ ਕਲੋਨੀ , ਧਿਆਨ ਸਿੰਘ ਕਲੋਨੀ , ਰਾਜਾ ਗਾਰਡਨ ਕਲੋਨੀ , ਆਦਿ ੲਿਲਾਕਿਆ ਵਿੱਖੇ ਬਿਜਲੀ ਦੀ ਸਪਲਾਈ ਬੰਦ ਰਹੇਗੀ