ਫਗਵਾੜਾ ( ਡਾ ਰਮਨ ) ਪੰਜਾਬ ਰਾਜ ਬਿਜਲੀ ਨਿਗਮ ਲਿਮ; ਦੇ ਸਹਾੲਿਕ ਕਾਰਜਕਾਰੀ ਇੰਜੀਨੀਅਰ ਸੰਚਾਲਨ ਟੈਕਨੀਕਲ – 2 ਦਿਹਾਤੀ ਉੱਪ ਮੰਡਲ ਫਗਵਾੜਾ ਅਵਤਾਰ ਸਿੰਘ ਨੇ ੲਿੱਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮਿਤੀ 6 / 9 / 2020 ਦਿਨ ਅੈਤਵਾਰ 33 ਕੇ ਵੀ ਸਬ ਸਟੇਸ਼ਨ ਹੁਸ਼ਿਆਰਪੁਰ ਰੋਡ ਫਗਵਾੜਾ ਤੋਂ ਛੱਟਡਾਊਨ ਹੋਣ ਕਰਕੇ ਅਤੇ 11 ਕੇ ਵੀ ਫੀਡਰਾ ਦੀ ਜਰੂਰੀ ਮੁੱਰਮਤ ਲੲੀ ਸਮਾਂ ਸਵੇਰੇ 10 .00 ਵਜੇ ਤੋਂ ਸ਼ਾਮ 18.00 ਵਜੇ ਤੱਕ ਸਿਵਲ ਹਸਪਤਾਲ , ਹੁਸ਼ਿਆਰਪੁਰ ਰੋਡ , ਜੀ ਟੀ ਰੋਡ ਜਲੰਧਰ , ਚੱਕ ਹਕੀਮ , ਸੰਤੋਖਪੁਰਾ , ਚਾਹਲ ਨਗਰ , ਦਸਮੇਸ਼ ਨਗਰ , ਪਲਾਹੀ ਰੋਡ , ਵਜੀਦੋਵਾਲ , ਖਾਟੀ , ਬਰਨਾ , ਢੱਡੇ , ਲੱਖਪੁਰ , ਸੰਗਤਪੁਰ , ਅਕਾਲਗ੍ਹੜ , ਚੱਕਪ੍ਰੇਮਾ , ਭੁੱਲਾਰਾਈ , ਬੀੜਪੁਆਦ , ਖਲਵਾੜਾ , ਹਰਗੋਬਿੰਦਗੜ੍ਹ ,ਖੁਰਮਪੁਰ , ਖੰਗੂੜਾ , ਫਤਿਹਗੜ੍ਹ , ਬਿਸ਼ਨਪੁਰਾ , ਪੰਡੋਰੀ , ਅਤੇ ਬਲਾਲੋ ਆਦਿ ਇਲਾਕਿਆ ਦੀ ਬਿਜਲੀ ਬੰਦ ਰਹੇਗੀ