ਨੂਰਮਹਿਲ 25 ਜਨਵਰੀ

( ਨਰਿੰਦਰ ਭੰਡਾਲ )

ਬੀਤੀ ਦਿਨੀ ਸ.ਸ,ਸ ਸਕੂਲ ਪਿੰਡ ਚੀਮਾਂ ਕਲਾ ਤੇ ਚੀਮਾਂ ਖੁਰਦ ਵਿਖੇ ਸਵ ਬਚਨ ਸਿੰਘ ਪੁੱਤਰ ਸਵ ਮੇਹਰ ਸਿੰਘ ਦੀ ਯਾਦ ਵਿੱਚ ਸਰਦਾਰ ਜਸਵਿੰਦਰ ਸਿੰਘ( ਯੂ ਕੇ ) ਦੇ ਪਰਿਵਾਰ ਵਲੋਂ ਸਕੂਲ ਲਈ 1 ਲੱਖ ਰੁਪਏ ਦਾਨ ਦਿੱਤਾ ਗਿਆ। ਇਸ ਮੌਕੇ ਸਾਬਕਾ ਸਰਪੰਚ ਸ ਅਨੋਖ ਸਿੰਘ , ਸਰਪੰਚ ਜਗਦੀਸ਼ ਸਿੰਘ , ਸਰਪੰਚ ਪਰਮਜੀਤ ਸਿੰਘ , ਬੂਟਾ ਰਾਮ ਲੰਬਰਦਾਰ , ਕੁਲਦੀਪ ਸਿੰਘ , ਦਰਸ਼ਨ ਸਿੰਘ , ਅਮਰੀਕ ਸਿੰਘ ਅਤੇ ਸਮੂਹ ਸਕੂਲ ਸਟਾਫ ਤੇ ਦੋਨਾਂ ਪਿੰਡ ਵਾਸੀ ਹਾਜ਼ਰ ਸਨ। ਇਸ ਮੌਕੇ ਅੰਤ ਵਿੱਚ ਪ੍ਰਿਸੀਪਲ ਗੁਰਿੰਦਰ ਸਿੰਘ ਅਤੇ ਖੁਸਪਾਲ ਚੀਮਾਂ ਪ੍ਰਧਾਨ ਸਕੂਲ ਵਿਕਾਸ ਕਮੇਟੀ ਨੇ ਆਏ ਹੋਰ ਪੰਤਵਾਤੇ ਸੱਜਣਾ ਦਾ ਧੰਨਵਾਦ ਕੀਤਾ।