ਸ਼ਾਹਕੋਟ,1 ਅਪ੍ਰੈਲ (ਸਾਹਬੀ ਦਾਸੀਕੇ ) ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਹਜ਼ਾਰਾਂ ਰੈਗੂਲਰ ਅਤੇ ਠੇਕਾ ਆਧਾਰਤ ਫੀਲਡ ਮੁਲਾਜ਼ਮ ਕੋਈ ਉੱਨੀ ਤਹਿਤ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਖ਼ੌਫ਼ ਵਿੱਚ ਬਿਨਾਂ ਸੈਨੇਟਰ ਕਿੱਟਾਂ ਮਾਸ ਬਲਾਊਜ਼ ਤੋਂ ਪੇਂਡੂ ਤੇ ਸ਼ਹਿਰੀ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਡਿਊਟੀਆਂ ਨਿਭਾ ਰਹੇ ਹਨ ਪੂਰੀ ਦੁਨੀਆਂ ਕਰੋਨਾ ਵਾਰਿਸ ਦੀ ਬਿਮਾਰੀ ਨਾਲ ਜੂਝ ਰਹੀ ਹੈ ਉੱਥੇ ਭਾਰਤ ਸਰਕਾਰ ਵੱਲੋਂ ਇਸ ਬਿਮਾਰੀ ਵਿਰੁੱਧ ਇੱਕੀ ਦਿਨ ਦਾ ਲਾਓ ਕਢਾਉਣ ਤੇ ਕਰਫਿਊ ਲਾਇਆ ਹੋਇਆ ਹੈ ਘਰਾਂ ਅੱਗੇ ਖਿੱਚੀ ਲਛਮਣ ਰੇਖਾ ਕਾਰਨ ਲੋਕ ਘਰਾਂ ਅੰਦਰ ਡੱਕੇ ਹੋਏ ਹਨ ਪ੍ਰੰਤੂ ਦੂਜੇ ਪਾਣੀ ਤੇ ਸੀਵਰੇਜ ਦੀਆਂ ਸਹੂਲਤਾਂ ਦੇ ਰਹੇ ਸਬੰਧਤ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਅਧਿਕਾਰੀ ਸੇਫ਼ਟੀ ਕਿੱਟਾਂ ਨਹੀਂ ਦੇ ਰਹੇ ਮੁਲਾਜ਼ਮ ਜਥੇਬੰਦੀਆਂ ਦੇ ਸਰਗਰਮ ਦਖ਼ਲ ਉਪਰੰਤ ਸਬੰਧਤ ਅਧਿਕਾਰੀਆਂ ਵੱਲੋਂ ਮੁਲਾਜ਼ਮਾਂ ਨੂੰ ਲੋਕ ਡਾਊਨ ਤੇ ਕਰਫ਼ਿਊ ਦੇ ਡਿਊਟੀ ਪਾਸ ਦਿੱਤੇ ਗਏ ਇੱਥੇ ਵੀ ਅਧਿਕਾਰੀਆਂ ਵੱਲੋਂ ਠੇਕਾ ਕਾਮਿਆਂ ਨਾਲ ਵਿਤਕਰਾ ਕੀਤਾ ਗਿਆ
ਪੰਜਾਬ ਸਰਕਾਰ ਵੱਲੋਂ ਬਜਟ ਸੈਸ਼ਨ ਦੌਰਾਨ ਪਹਿਲਾਂ ਵਾਲੀ ਸੇਵਾਮੁਕਤ ਉਮਰ ਲਾਗੂ ਕੀਤੀ ਗਈ ਹੈ ਜਿਸ ਕਾਰਨ ਸੈਂਕੜੇ ਮੁਲਾਜ਼ਮਾਂ ਕੱਤੀ ਮਾਰਚ ਨੂੰ ਰਿਟਾਇਰ ਹੋ ਚੁੱਕੇ ਹਨ ਇਨ੍ਹਾ ਮੁਲਾਜ਼ਮਾਂ ਦੇ ਵਿਧਾਇਕ ਸਮਾਗਮ ਕਰੋਨਾ ਦੀ ਭੇਟ ਚੜ੍ਹ ਗਏ ਉੱਥੇ ਇਹ ਮੁਲਾਜ਼ਮ ਤਨਖਾਹ ਬੰਦ ਹੋਣ ਸਾਰੀ ਨੌਕਰੀ ਦੇ ਦੇ ਬਕਾਏ ਪੈਨਸ਼ਨਰਾਂ ਲਈ ਲੰਮੀ ਉਡੀਕ ਕਰੋਨਾ ਕਾਰਨ ਪੈਦਾ ਹੋਏ ਆਰਥਿਕ ਸੰਕਟ ਕਾਰਨ ਇਨ੍ਹਾਂ ਮੁਲਾਜ਼ਮਾਂ ਦੇ ਚਿਹਰੇ ਦੇ ਹੋਸ਼ ਉਡਾ ਰਹੀ ਹੈ ਡਿਊਟੀਆਂ ਨਿਭਾ ਰਹੇ ਹਜ਼ਾਰਾਂ ਰੈਗੂਲਰ ਅਤੇ ਠੇਕਾ ਕਾਮਿਆਂ ਨੂੰ ਪਹਿਲਾਂ ਹੀ ਵਿਭਾਗ ਦਾ ਨਿੱਜੀਕਰਨ ਪੰਚਾਇਤੀਕਰਨ ਦਾ ਹੱਲਾ ਤੇਜ਼ ਹੋਣ ਦਾ ਡਰ ਸਤਾ ਰਿਹਾ ਹੈ ਉੱਥੇ ਨਾ ਕਢਾਉਣ ਤੋਂ ਬਾਅਦ ਪੈਦਾ ਹੋ ਰਹੇ ਆਰਥਿਕ ਸੰਕਟ ਕਾਰਨ ਤਨਖਾਹਾਂ ਤੇ ਘੱਟ ਭੱਤਿਆਂ ਦੀ ਕਟੌਤੀ ਡੀ ਏ ਦੀਆਂ ਕਿਸ਼ਤਾਂ ਦੇ ਬਕਾਏ ਪੇ ਕਮਿਸ਼ਨਰ ਦੀ ਰਿਪੋਰਟ ਕਰੋਨਾ ਦੀ ਭੇਟ ਚੜ੍ਹਨ ਕਾਰਨ ਕਰੋਨਾ ਤੋਂ ਵੱਧ ਡਰਾਅ ਰਿਹਾ ਹੈ ਡਰ ਵੀ ਸੱਚ ਜਿਵੇਂ ਕੇਂਦਰ ਸਰਕਾਰ ਵੱਲੋਂ ਕਰੋਨਾ ਦੇ ਬਹਾਨੇ ਹੇਠ ਚੁੱਪ ਚਪੀਤੇ ਦੱਸ ਬੈਂਕਾਂ ਦੇ ਰੇਲਵੇ ਦਾ ਨੋਟੀਫਿਕੇਸ਼ਨ ਇੱਕ ਅਪ੍ਰੈਲ ਤੋਂ ਲਾਗੂ ਕਰ ਦਿੱਤਾ ਇਸੇ ਤਰ੍ਹਾਂ ਮਹਾਰਾਸ਼ਟਰ ਤੇਲੰਗਾਨਾ ਸਰਕਾਰਾਂ ਨੇ ਕਰੋਨਾ ਦੇ ਮਹਾਂਭਾਰਤ ਦੌਰਾਨ ਮੁਲਾਜ਼ਮਾਂ ਦੀਆਂ 50-60 ਪ੍ਰਤੀਸ਼ਤ ਤਨਖਾਹਾਂ ਤੇ ਕੱਟ ਲਗਾ ਦਿੱਤਾ ਜਿੱਥੇ ਡਿਊਟੀ ਨਿਭਾ ਰਹੇ ਰੈਗੂਲਰ ਮੁਲਾਜ਼ਮਾਂ ਨੂੰ ਕਰੋਨਾ ਦਾ ਖੌਫ ਦੂਜੇ ਪਾਸੇ ਤਨਖਾਹ ਤੇ ਹੋਰ ਸਹੂਲਤਾਂ ਤੇ ਕੱਟ ਲੱਗਣ ਤੇ ਮੁਲਾਜ਼ਮ ਚਿੰਤਕ ਵਿੱਚ ਹਨ ਉੱਥੇ ਸਮੁੱਚੇ ਠੇਕਾ ਕਾਮੇ ਪਹਿਲਾਂ ਹੀ ਜਲ ਸਪਲਾਈ ਸਕੀਮਾਂ ਦੇ ਪੰਚਾਇਤੀਕਰਨ ਛਾਂਟੀਆਂ ਵਿਰੁੱਧ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਉੱਥੇ ਲੋਕ ਡਾਊਨ ਉਪਰੰਤ ਪੰਚਾਇਤੀਕਰਨ ਨਿੱਜੀਕਰਨ ਦੇ ਤੇਜ਼ ਹੋਣ ਜਾ ਰਹੇ ਹੱਲੇ ਕਾਰਨ ਛਾਂਟੀਆਂ ਹੋਣ ਦਾ ਡਰ ਕਰੋਨਾ ਤੋਂ ਵੱਧ ਸਤਾ ਰਿਹਾ ਹੈ ਇਸ ਗੱਲ ਤੋਂ ਸਮੁੱਚੇ ਠੇਕਾ ਕਾਮਿਆਂ ਦੀਆਂ ਵੱਖ-ਵੱਖ ਜਥੇਬੰਦੀਆਂ ਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਕਰੋਨੇ ਦੇ ਬਹਾਨੇ ਹੇਠ ਛਾਂਟੀਆਂ ਨਾ ਕਰਨ ਦੇ ਮੰਗ ਪੱਤਰ ਭੇਜੇ ਗਏ ਹਨ ਭਾਵੇਂ ਪੰਜਾਬ ਸਰਕਾਰ ਸਰਕਾਰ ਵੱਲੋਂ ਮੌਜੂਦਾ ਕਰੋਨਾ ਬਾਰਸ਼ ਦੇ ਕਾਰਨ ਪੈਦਾ ਹੋਏ ਹਾਲਾਤ ਚ ਮੁੱਖ ਰੱਖਦਿਆਂ ਅਤੇ ਪਲਾਇਨ ਪੋਸਟਾਂ ਤੇ ਕੰਮ ਕਰਦੇ ਠੇਕਾ ਕਾਮਿਆਂ ਖਾਸ ਸਿਹਤ ਤੇ ਜ਼ਰੂਰੀ ਸੇਵਾਵਾਂ ਵਾਲੇ ਕਾਮਿਆਂ ਦੀਆਂ 31 ਮਾਰਚ 2020 ਤਨਖਾਹਾਂ ਜਾਰੀ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਪ੍ਰੰਤੂ ਪੈਦਾ ਹੋਣ ਵਾਲੇ ਸੰਕਟ ਤੇ ਨਵੀਆਂ ਆਰਥਿਕ ਨੀਤੀਆਂ ਦੇ ਲਾਗੂ ਰਹਿਣ ਕਾਰਨ ਸਮੁੱਚੇ ਠੇਕਾ ਕਾਮਿਆਂ ਨੂੰ ਛਾਂਟੀਆਂ ਖੌਫ ਕਰੋਨਾ ਤੋਂ ਵੱਧ ਡਰਾਅ ਰਿਹਾ ਹੈ ਜਲ ਸਪਲਾਈ ਅਤੇ ਸੈਨੀਟੇਸ਼ਨ ਤੇ ਸੀਵਰੇਜ ਬੋਰਡ ਦੇ ਰੈਗੂਲਰ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੱਤਪਾਲ ਭੈਣੀ ਜਰਨਲ ਸਕੱਤਰ ਬਲਰਾਜ ਮੌੜ ਮੀਤ ਪ੍ਰਧਾਨ ਮਲਾਗਰ ਸਿੰਘ ਖਮਾਣੋਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਇਸ ਲਈ 31 ਮਾਰਚ ਨੂੰ ਰਿਟਾਇਰ ਹੋਏ ਮੁਲਾਜ਼ਮਾਂ ਦੇ ਬਕਾਏ ਤੇ ਪੈਨਸ਼ਨ ਤੁਰੰਤ ਜਾਰੀ ਕੀਤੇ ਜਾਣ ਮੁਲਾਜ਼ਮਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਭੱਤਿਆਂ ਨੂੰ ਜਾਰੀ ਰੱਖਦਿਆਂ ਕਿਸੇ ਵੀ ਕਿਸਮ ਦੀ ਕਟੌਤੀ ਨਾ ਕੀਤੀ ਜਾਵੇ ਅਤੇ ਮੁਲਾਜ਼ਮ ਮੰਗਾਂ ਸਮੇਤ ਸਿਹਤ ਸਿੱਖਿਆ ਪਾਣੀ ਬਿਜਲੀ ਤੇ ਹੋਰ ਬੁਨਿਆਦੀ ਸਹੂਲਤਾਂ ਵਾਲੇ ਵਿਭਾਗਾਂ ਦੀ ਨਿੱਜੀਕਰਨ ਪੰਚਾਇਤੀਕਰਨ ਬੰਦ ਕਰਕੇ ਇਨ੍ਹਾਂ ਵਿਭਾਗਾਂ ਪਹਿਲਾਂ ਲਾਗੂ ਕੀਤੀਆਂ ਨਿੱਜੀਕਰਨ ਪੰਚਾਇਤੀਕਰਨ ਦੀਆਂ ਨੀਤੀਆਂ ਵਾਪਸ ਲਈਆਂ ਜਾਣ ਇਨ੍ਹਾਂ ਸਮੁੱਚੇ ਮੁਲਾਜ਼ਮਾਂ ਨੂੰ ਸਾਂਝੇ ਸੰਘਰਸ਼ ਦੀ ਅਪੀਲ ਕੀਤੀ