ਕੱਲ ਦੀਵਾਲੀ ਦੀ ਰਾਤ ਸਾ 9ੇ 9 ਵਜੇ ਦੇ ਕਰੀਬ ਇਕ ਵੱਡਾ ਧਮਾਕਾ ਹੋਇਆ, ਜਿਸ ਨੇ ਘਰਾਂ ਦੇ ਸ਼ੀਸ਼ੇ ਨੂੰ 2 ਕਿਲੋਮੀਟਰ ਦੀ ਦੂਰੀ ਤੱਕ ਤੋੜ ਦਿੱਤਾ। ਇਹ ਧਮਾਕਾ ਇਥੇ ਇੱਕ ਖਾਲੀ ਪਲਾਟ ਵਿੱਚ ਕੂੜੇ ਦੇ ਦੰਪ ਉੱਤੇ ਹੋਇਆ, ਬਾਬਾ ਮੋਹਨ ਦਾਸ ਨਗਰ ਵਿੱਚ ਹੋਇਆ। ਜਿਸ ਵਿਚ ਦਰੱਖਤ ਲਗਾਏ ਗਏ ਸਨ, ਜੋ ਇਸ ਧਮਾਕੇ ਨਾਲ ਭੜਕ ਗਏ ਅਤੇ ਨੇੜਿਓਂ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ।
ਕੁਝ ਘਰਾਂ ਦੀਆਂ ਕੰਧਾਂ ਟੁੱਟ ਗਈਆਂ।ਸਾਰੇ ਖੇਤਰ ਵਿੱਚ ਦਹਿਸ਼ਤ ਵਾਲਾ ਮਾਹੌਲ ਹੈ, ਬਾਕੀ ਪੁਲਿਸ ਨੂੰ ਜਾਚ ਤੋ ਪਤਾ ਚੱਲੇਗਾ ਕਿ ਉਹ ਕੈਰੀ ਚੀਜ ਸੀ ਜਿੱਸ ਨਾਲ ਏਦਾ ਬੜਾ ਧਮਾਕਾ ਹੋਇਆ।