ਮੁੱਖ ਮੰਤਰੀ ਪੰਜਾਬ ਵੱਲੋਂ ਕਰਫਿਊ ਦਾ ਐਲਾਨ ਕਰ ਦੇਣ ਉਪਰੰਤ ਜ਼ਿਲ੍ਹਾ ਡੀ.ਸੀਆਂ ਦੁਆਰਾ ਇਸ ਸਬੰਧੀ ਆਰਡਰ ਜਾਰੀ ਕੀਤੇ ਜਾਣੇ ਹਨ। ਜਿਸ ‘ਚ ਜਲੰਧਰ ਡੀ.ਸੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਦੁਪਹਿਰ 2 ਵਜੇ ਤੋਂ ਅਗਲੇ ਹੁਕਮਾਂ ਤੱਕ ਕਰਫਿਊ ਦਾ ਐਲਾਨ ਕਰ ਦਿੱਤਾ ਹੈ।