ਜਲੰਧਰ ‘ਚ ਦੋ ਨਵੇਂ ਕੋਰੋਨਾ ਦੇ ਮਰੀਜ਼ ਬਣੇ , ਇੱਕ ਜਣਾ ਅਖ਼ਬਾਰੀ ਕਰਿੰਦਾ
ਜਲੰਧਰ ਵਿਚ ਅੱਜ ਦੋ ਨਵੇਂ ਕੋਰੋਨਾ ਪਾਜ਼ਿਟਿਵ ਕੇਸਾਂ ਵਿਚੋਂ ਇੱਕ ਵੱਡੇ ਅਖ਼ਬਾਰ ਦਾ ਕਰਿੰਦਾ ਹੈ . ਉਸਦੀ ਉਮਰ 40 ਸਾਲ ਹੈ . ਇਹ ਜਾਣਕਾਰੀ ਪੰਜਾਬ ਦੇ ਸਪੈਸ਼ਲ ਮੁੱਖ ਸਕੱਤਰ ਕੇ ਬੀ ਐਸ ਸਿੱਧੂ ਵੱਲੋਂ ਦਿੱਤੀ ਗਈ ਹੈ .ਦੂਰੇ ਮਰੀਜ਼ ਦੀ ਉਮਰ 25 ਸਾਲ ਹੈ ਅਤੇ ਉਹ ਪਹਿਲਾਂ ਪਾਜ਼ਿਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਇਆ ਸੀ .