ਜਲੰਧਰ ਤੋਂ ਇਹ ਵੀਡੀਉ ਆਈ ਹੈ। ਜਲੰਧਰ ਏਅਰ ਫੋਰਸ ਦੀ ਭਰਤੀ ਚਲੀ ਰਹੀ ਹੈ ਬਹੁਤ ਸਾਰੇ ਬੱਚੇ ਉਥੇ ਭਰਤੀ ਦੇਖਣ ਲਈ ਗੲੇ ਹੋੲੇ ਸਨ ਏਅਰ ਫੋਰਸ ਸਟੇਸ਼ਨ ਦੀ ਚਾਰਦੀਵਾਰੀ ਦੇ ਉਪਰ ਕਰੰਟ ਵਾਲ਼ੀ ਤਾਰ ਲਗਾਈ ਹੋਈ ਸੀ ਉਹ ਚਾਰਦੀਵਾਰੀ ਬੱਚਿਆਂ ਉੱਪਰ ਅਚਾਨਕ ਡਿੱਗ ਗਈ ਹੈ ਕੁਝ ਮੁੰਡੇ ਚਾਰਦੀਵਾਰੀ ਹੇਠਾਂ ਆ ਕੇ ਮਰ ਗੲੇ ਹਨ ਅਤੇ ਕੁਝ ਕਰੰਟ ਲੱਗਣ ਨਾਲ ਮਰ ਗੲੇ ਹਨ।ਦੇਖੋ ਵੀਡਿਉ।