(ਰਾਜੇਸ਼ ਕੁਮਾਰ)

ਰਾਸ਼ਟਰੀ ਮਸੀਹੀ ਸੰਘ ਵੱਲੋਂ ਸੋਭਾ ਯਾਤਰਾ ਦਾ ਆਯੋਜਨ 17 ਦਸੰਬਰ 2019 ਨੂੰ ਕੀਤਾ ਜਾ ਰਿਹਾ ਹੈ। ਜਿੱਸ ਵਿੱਚ ਬੜੇ ਪੱਧਰ ਤੇ
ਰਾਸ਼ਟਰੀ ਮਸੀਹੀ ਸੰਘ ਨਾਲ ਸੰਬਧਤ ਮਹਿਲਾ ਵਿੰਗ, ਯੂਬਾ ਵਿੰਗ ਨਾਲ ਪਾਸਟਰ association ਪੰਜਾਬ , ਪੰਜਾਬ ਦੇ ਸਮੂਹ ਪਾਸਟਰ ਸਿਰਕਤ ਕਰ ਰਹੇ ਹਨ। ਸੋਭਾ ਯਾਤਰਾ ਦੁਪਹਿਰ 12 ਬਜੇ ਖਾਬਦਾ ਪਿੰਡ ਤੋ ਸ਼ੁਰੂ ਹੋ ਕੇ ਵਡਾਲਾ ਚੌਂਕ, ਭਗਵਾਨ ਰਵਿਦਾਸ ਚੌਂਕ, ਨਕੋਦਰ ਚੌਂਕ,ਜਯੋਤੀ ਚੌਂਕ, ਕੰਪਨੀ ਬਾਗ, ਮਾਈ ਹੀਰਾ ਗੇਟ ਹੁੰਦੀ ਹੋਈ ਪਟੇਲ ਚੌਂਕ ਸਮਾਪਤ ਹੋਏਗੀ।