(ਅਸ਼ੋਕ ਲਾਲ ਬਿਊਰੋ ਫਗਵਾੜਾ)

ਜਰਨੈਲ ਸਿੰਘ ਸਰਪੰਚ ਉਚਾ ਪਿੰਡ ਨੂ ਅੱਜ ਜਿਲਾ ਜਰਨਲ ਸੈਕਟਰੀ ਐਸ ਸੀ ਸੈੱਲ ਕਾਂਗਰਸ ਕਪੂਰਥਲਾ ਬਣਨ ਤੇ ਤਾਜਿੰਦਰ ਭੰਡਾਰੀ ਐਸੀ ਸੈਲ ਜਿਲਾ ਕਪੂਰਥਲਾ ਪਰਧਾਨ ਨਿਯੁਕਤੀ ਪੱਤਰ ਦਿੰਦੇ ਹੋਏ ਇਸ ਮੋਕੇ ਤੇ ਖ਼ਾਸ ਤੋਰ ਤੇ ਪਹੁੰਚੇ ਮੋਹਨ ਲਾਲ ਸੂਦ ਚੇਅਰਮੈਨ ਐਸਸੀ ਕਾਰਪੋਰੇਸ਼ਨ ਲੈਂਡ ਡਿਵੈਲਪਮੈਂਟ ਪੰਜਾਬ, ਜਗਜੀਤ ਕੁਮਾਰ ਨਾਹਰ ਜਿਲਾ ਜਰਨਲ ਸੈਕਟਰੀ ਐਸੀ ਸੈਲ , ਸੁਰਜੀਤ ਲਾਲ ਪੰਚ, ਮੱਖਣ ਦਾਸ ਪੰਚ, ਪਾਲ ਸਿੰਘ ਮੁਲਤਾਨੀ ਪੰਚ, ਸੁਰਜੀਤ ਲੰਬਰਦਾਰ , ਹਰਮਿੰਦਰਪਾਲ, ਮਹਿੰਦਰ ਪਾਲ ਮਾਸਟਰ, ਮਹਿੰਦਰ ਪਾਲ , ਮੱਖਣ ਰਾਮ, ਫੋਜਾ ਸਿੰਘ, ਫੁੱਲਾ ਸਿੰਘ ਐਡਵੋਕੇਟ, ਸੁਖਵਿੰਦਰ ਸਿੰਘ ਟੋਨੀ, ਮਲਕੀਤ ਰਾਮ, ਰਾਮ ਲਾਲ ਪ੍ਰਧਾਨ, ਸੁਰਜੀਤ ਲਾਲ, ਸੁਖਦੇਵ ਸਿੰਘ ਆਦਿ ਮੰਜੂਦ ਸਨ।