Home Punjabi-News ਜਰਨੈਲ ਸਿੰਘ ਦੀ ਪ੍ਰਧਾਨਗੀ ਚ ਕੀਤਾ ਗਿਆ ਸਰਪੰਚਾ ਤੇ ਪੰਚਾ ਦਾ ਇਕੱਠ।

ਜਰਨੈਲ ਸਿੰਘ ਦੀ ਪ੍ਰਧਾਨਗੀ ਚ ਕੀਤਾ ਗਿਆ ਸਰਪੰਚਾ ਤੇ ਪੰਚਾ ਦਾ ਇਕੱਠ।

(ਅਸ਼ੋਕ ਲਾਲ ਬਿਊਰੋ ਫਗਵਾੜਾ)

ਉੱਚਾ ਪਿੰਡ,ਫਗਵਾੜਾ ਵਿੱਚ ਸਰਪੰਚਾ ਤੇ ਪੰਚਾ ਦਾ ਇਕੱਠ ਸਰਪੰਚ ਜਰਨੈਲ ਸਿੰਘ ਦੀ ਪ੍ਰਧਾਨਗੀ ਚ ਕੀਤਾ ਗਿਆ। ਜਿੱਸ ਵਿੱਚ ਮੁੱਖ ਮਹਿਮਾਨ ਮੋਹਨ ਲਾਲ ਸੂਦ ਰਹੇ। ਉਨ੍ਹਾਂ ਨੇ ਸਰਪੰਚਾ ਪੰਚਾ ਦਾ ਸਵਾਗਤ ਸਰੋਪੇ ਪਾਂ ਕੀਤਾ।