ਫਗਵਾੜਾ (ਡਾ ਰਮਨ/ਅਜੇ ਕੋਛੜ)
ਕਮਲਾ ਨਹਿਰੂ ਕਾਲਜ ਫਾਰ ਵੋਮੈਨ ਫਗਵਾੜਾ ਵਿਖੇ ਜਨਸੰਚਾਰ ਵਿਭਾਗ ਬੀ ੲੇ ਜੇ ਐਮ ਸੀ ਸਮੈਸਟਰ 1 ਦਾ ਨਤੀਜਾ ਸ਼ਾਨਦਾਰ ਰਿਹਾ ਜਿਸ ਵਿੱਚ ਜੇ ਐਮ ਸੀ ਸਮੈਸਟਰ 1 ਦੀ ਵਿਦਿਆਰਥਣ ਸਮ੍ਰਿਤੀ ਭਾਰਦਵਾਜ ਨੇ ਯੂਨੀਵਰਸਿਟੀ ਚੋਂ ਚੋਥਾ ਸਥਾਨ ਹਾਸਿਲ ਕੀਤਾ ਅਤੇ ਹਰਮਨਪ੍ਰੀਤ ਕੌਰ ਨੇ ਸੱਤਵਾ ਸਥਾਨ ਹਾਸਿਲ ਕੀਤਾ ਜਦਕਿ ਜਨਸੰਚਾਰ ਵਿਭਾਗ ਦੀਆਂ ਸਮੂਹ ਵਿਦਿਆਰਥਣਾਂ ਪਹਿਲੀ ਪੁਜੀਸ਼ਨਾ ਚ ਪਾਸ ਹੋੲੀਆਂ ੲਿਸ ਉਪਲਵਦੀ ਤੇ ਕਾਲਜ ਪ੍ਰਿੰਸੀਪਲ ਡਾ ਕਿਰਨ ਵਾਲੀਆ ਨੇ ਜਨਸੰਚਾਰ ਵਿਭਾਗ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ