ਨਕੋਦਰ :- ( ਨਰੇਸ਼ ਸਰਮਾ) ਥਾਨਾਂ ਸਿਟੀ ਨਕੋਦਰ ਦੇ ਅੈਸ.ਅੈਚ.ਓ.ਮੰਜੀਤ ਸਿੰਘ ਦਾ ਤਬਾਦਲਾ ਨਕੋਦਰ ਤੋਂ ਭੋਗਪੁਰ ਹੋ ਜਾਣ ਤੋ ਬਾਅਦ ਉਨ੍ਹਾਂ ਦੀ ਜਗ੍ਹਾ ਤੇ ਪੁਲਿਸ ਲਾਈਨ ਤੋਂ ਆਏ ਜਤਿੰਦਰ ਕੁਮਾਰ ਵੱਲੋਂ ਥਾਨਾਂ ਸਿਟੀ ਨਕੋਦਰ ਦਾ ਚਾਰਜ ਬਤੋਰ ਅੈਸ.ਅੈਚ.ਓ.ਸੰਭਾਲਿਆ ਗਿਆ। ਇਸ ਤੋਂ ਪਹਿਲਾਂ ਜਤਿੰਦਰ ਕੁਮਾਰ ਨੂਰਮਹਿਲ ਥਾਨਾਂ ਪ੍ਰਭਾਰੀ ਵੀ ਰਹਿ ਚੁੱਕੇ ਹਨ। ਜਿਕਰਯੋਗ ਗੱਲ ਇਹ ਹੈ, ਕਿ ਨਕੋਦਰ ਥਾਨਾਂ ਸਿਟੀ ਵਿੱਚੋਂ ਪਿੱਛਲੇ ਇਕ ਮਹੀਨੇ ਦੇ ਅੰਦਰ ਤਿੰਨ ਥਾਨਾਂ ਪ੍ਰਭਾਰੀਆਂ ਦਾ ਤਬਾਦਲਾ ਹੋ ਚੁੱਕਾ ਹੈ।