K9NEWSPUNJAB Bureau – ਚੰਦਰਯਾਨ-2 ਵੱਲੋਂ ਖਿੱਚੀਆਂ ਗਈਆਂ ਧਰਤੀ ਦੀਆਂ ਤਸਵੀਰਾਂ। 3 ਅਗਸਤ 2019 ਨੂੰ ਚੰਦਰਯਾਨ-2 ਦੇ L14 ਕੈਮਰੇ ਨੇ ਇਹ ਤਸਵੀਰਾਂ ਲਈਆਂ। 22 ਜੁਲਾਈ 2019 ਨੂੰ ਭਾਰਤ ਨੇ ਚੰਦਰਯਾਨ-2 ਲਾਂਚ ਕੀਤਾ ਸੀ।
PC-ISRO