K9NEWSPUNJAB BUREAU –

ਚਾਰ ਨੌਜਵਾਨਾਂ ਜੋਂ ਮੋਟਸਾੲੀਕਲ ਤੇ ਜਾਂ ਰਹੇ ਸੀ। ਉਨ੍ਹਾਂ ਦੀ ਟੱਕਰ ਡਬਵਾਲੀ ਟਰਾਂਸਪੋਰਟ ਦੀ ਬੱਸ ਨਾਲ ਹੋਣ ਕਾਰਨ ਹੋਈ ਮੌਤ।
ਨੌਜਵਾਨਾਂ ਦੀ ਉਮਰ 18 ਤੋਂ 20 ਸਾਲ ਦੇ ਵਿੱਚ ਦੱਸੀ ਜਾ ਰਹੀ ਹੈ ਜੋਂ ਕਿ ਮੁਕਤਸਰ ਵੱਲ ਨੂੰ ਜਾ ਰਹੇ ਸੀ ਤੇ ਕੋਟਕਪੂਰਾ ਵੱਲ ਜਾਂਦੀ ਬੱਸ ਨਾਲ ਇਹ ਹਾਦਸਾ ਹੋਇਆ।
ਤਿੰਨ ਨੌਜਵਾਨਾਂ ਦੀ ਮੌਤ ਮੌਕੇ ਤੇ ਹੀ ਹੋ ਗਈ ਚੌਥੇ ਨੇ ਹੌਸਪੀਟਲ ਜਾਂਦੇ ਜਾਂਦੇ ਦਮ ਤੋੜਿਆ।