(ਅਸ਼ੋਕ ਲਾਲ ਬਿਊਰੋ ਫਗਵਾੜਾ)

ਇਕ ਨਾਮਲੂਮ ਲੜਕੀ ਦੀ ਲਾਸ਼ ਉਮਰ ਕਰੀਬ 22-23 ਸਾਲ ਜੋ ਚਹੇੜੂ ਵਾਈ ਦੇ ਕੰਡੇ ਪੁਲ ਦੇ ਥਲਿਓ ਮਿਲੀ ਹੈ ।ਜਿਸ ਦਾ ਕਦ ਪੰਜ ਫ਼ੁਟ ਹੈ ।ਡੇਡ ਬੋਡੀ ਸ਼ਨਾਖਤ ਲਈ ਸਿਵਲ ਹਸਪਤਾਲ ਫਗਵਾੜਾ ਦੀ ਮੌਰਚਿਰੀ ਵਿੱਚ ਰਖਵਾ ਦਿਤੀ ਹੈ । ਲਾਸ਼ ਦਾ ‍‌ਵੇਰਵਾ:-
ਪਹਿਨੇ ਕੱਪੜੇ ਦਾ ਵੇਰਵਾ
1. ਬਰਾ ਰੰਗ ਲਾਲ
2. ਪੈਂਟ ਰੰਗ ਕਾਲਾ ,ਪੈਂਟ ਪਰ ਲੱਗਾ ਲੋਗੋ U ਟਰਾਈ ਅੱਪ ਲਿਖਿਆ ਹੋਇਆਂ
3. ਫ੍ਰੇੰਚੀ(ਅੰਡਰ ਬੀਅਰ) ਰੰਗ ਨੀਲਾ ਤੇ ਪੀਲਾ ਧਾਰੀਦਾਰ ਮਜੰਟਾ ਰੰਗ
4. ਬੂਟ ਰੰਗ ਚਿੱਟਾ ,ਤਸਮੇ ਵਾਲੇ ਬੂਟਾ ਵਿੱਚ ਧਾਰੀਆ ਚਿੱਟੀਆ ਮਾਰਕਾ Shan * BU 23 ਨੰਬਰ
5. ਬੂਟਾ ਨਾਲ ਜੁਰਾਬਾਂ ਚਿੱਟੀਆ ਧਾਰੀਆ,ਖੱਬੀ ਲੱਤ ਉਤੇ ਕਾਲਾ ਧਾਗਾ ਬੰਨਿਅਾ ਹੋਇਆ
6. ਗੱਲ ਵਿਚ ਇੱਕ ਚੈਨ ਜੋ ਪਾਣੀ ਨਾਲ ਕਾਲੀ ਹੋਈ ਪਈ ਹੈ
ਲਾਸ਼ ਦਾ ਹੁਲੀਆ
1. ਬਹਾ ਦੋਵੇਂ ਖਾਦੀਆਂ ਹੋਇਆ
2. ਸਿਰ ਤੋਂ ਵਾਲ ਲੱਥੇ ਹੋਏ
3. ਨੱਕ ਖਾਦਾ ਹੋਇਆ
4. ਦੰਦ ਚਿੱਟੇ. ਅਗਰ ਕਿਸੇ ਨੂੰ ਕੋਈ ਵੀ ਇਸ ਬਾਰੇ ਜਾਣਕਾਰੀ ਹੋਵੇ ਤਾਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ. SHO ਸਤਨਾਮਪੁਰਾ ਫਗਵਾੜਾ 75270-18031 I/C LPU Maheru . 75270-18037. ਮੁਨਸ਼ੀ ਸਤਨਾਮਪੁਰਾ – 75270- 18033 ਕੰਟਰੋਲ ਫਗਵਾੜਾ- 99150-10200