K9newspunjab Bureau- ਜਲੰਧਰ ਵਿੱਚ 6 ਦਿਨ ਦਾ ਜੋਬ ਮੇਲਾ ਸ਼ੁਰੂ ਹੋਣ ਜਾ ਰਿਹਾ ਜਿਸ ਦੇ ਮੱਦੇਨਜਰ ਜਲੰਧਰ ਦੇ ਡਿ.ਸ ਕੁਲਵੰਤ ਸਿੰਘ ਨੇ ਵੱਖ ਵੱਖ ਕਾਲਜਾ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।

ਤੇ ਦੱਸਿਆ 19 ਸਤੰਬਰ ਨੂੰ ਸਿਟੀ ਪੋਲੀਟੈਕਨਿਕ,ਸ਼ਾਹਪੁਰ.21 ਸਤੰਬਰ ਨੂੰ ਗੌਰਮੈਂਟ ਆਈਟੀ ਮਹਿਤਪੁਰ.24 ਸਤੰਬਰ ਨੂੰ ਡਿ ਐ ਵੀ ਇੰਜਨੀਅਰ ਐਂਡ ਟੈਕਨੋਲੋਜੀ।ਤੇ 26 ਐਂਡ 28 ਨੂੰ ਡਿ ਐ ਵੀ ਯੂਨੀਵਰਸਿਟੀ, ਖਾਲਸਾ ਕਾਲਜ।ਤੇ ਅਖੀਰੀ 30 ਤਾਰੀਕ ਨੂੰ ਜਿਲ੍ਹਾ ਇੰਡਸਟਰੀ ਸੈਂਟਰ।

ਕੁਲਵੰਤ ਸਿੰਘ ਨੇ ਦੱਸਿਆ ਇਸ ਦੌਰਾਨ 12000 ਨੌਕਰੀਆਂ ਦਿੱਤੀਆਂ ਜਾਣਗੀਆਂ।