ਸ਼ਾਹਕੋਟ ਮਲਸੀਆ(ਸਾਹਬੀ ਦਾਸੀਕੇ ਜਸਵੀਰ ਸਿੰਘ ਸੀਰਾ )

ਕੋਰਨਾ ਵਾਈਰਸ ਦੀ ਇਸ ਜੰਗ ਵਿਚ ਪੁਲਿਸ ਸਾਡਾ ਦਿਨ ਰਾਤਾ ਖਿਆਲ ਰੱਖ਼ਦੀ ਕੀ ਸਾਨੂੰ ਕੋੋਈ ਵੀ ਮੁਸਕਿਲ ਨਾ ਆਵੇ ਇਸ ਉਖੀ ਕੜੀ ਵਿਚ ਪੁਲਿਸ ਦਾ ਇਕ ਰਬ ਵਰਗਾ ਰੂਪ ਦੇਖਣ ਨੂੰ ਮਿਲ ਰਿਹਾ ਇਸ ਲਈ ਅਜ ਗੋਰਵ ਕਰਾਟੇ ਕੰਲਬ ਵਲੋ ਡੀ ਐਸ ਪੀ ਸਾਹਕੋਟ ਨੂੰ ਕਿਰਪਾਨ ਭੈਟ ਕੀਤੀ ਗਈ ਤਾ ਜੇ ਕੋਰਨਾ ਦੀ ਇਸ ਜੰਗ ਨੂੰ ਅਸੀ ਬਹੁਤ ਜਲਦੀ ਜਿੱਤ ਪ੍ਾਪਤ ਕਰ ਸਕੀਏ ਕਿਰਪਾਨ ਭੈਟ ਕਰਦੇ ਹੋਏ ਗੋਰਵ ਕਰਾਟੇ ਦੇ ਪ੍ਧਾਨ ਗੁਰਦੇਵ ਵਰਮਾ ਕਾਰਟੇ ਕੋਚ ਗੋਰਵ ਸਰਮਾ ਕਰਾਟੇ ਕੋਚ ਕੋਮਲਪੀਰਤ ਕੋਰ