ਫਗਵਾੜਾ (ਡਾ ਰਮਨ / ਅਜੇ ਕੋਛੜ)

ਸ੍ਹੀ ਗੁਰੂ ਰਵਿਦਾਸ ਮਹਾਰਾਜ ਜੀ ਦੇ 643 ਵੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਕੁਲਚੇ ਛੋਲਿਆਂ ਦਾ ਲੰਗਰ ਮੁੱਹਲਾ ਉਂਕਾਰ ਨਗਰ ਵਿਖੇ ਅਮਰਜੀਤ ਸਿੰਘ ਚੁੰਬਰ ਦੀ ਅਗਵਾਈ ਹੇਠ ਲਗਵਾਇਆ ਗਿਆ। ੲਿਸ ਮੌਕੇ ਭਾਰੀ ਗਿਣਤੀ ਵਿੱਚ ਪਹੁੰਚੇ ਲੋਕਾ ਨੇ ੲਿਸ ਲੰਗਰ ਦਾ ਲਾਭ ਉਠਾਇਆ ੲਿਸ ਮੋਕੇ ਬਲਵੀਰ , ਚੰਦਨ , ਮਨਜੀਤ ਰਾਮ , ਲਾਡੀ ਸਿਆਣ , ਪ੍ਰਮਿੰਦਰ , ਮੱਖਣ , ਸੋਨੂੰ ਬਸਰਾ , ਰਾਜੂ ਮੇਹਰਾ ਤੋਂ ੲਿਲਾਵਾ ਹੋਰ ਮੈਂਬਰ ਵੀ ਮੌਜੂਦ ਸਨ