K9newsPunjab Bureau – ਆਜ਼ਾਦੀ ਦਿਵਸ ਤੇ ਕੈਪਟਨ ਅਮਰਿੰਦਰ ਸਿੰਘ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਲਹਿਰਾਉਣ ਗੇ ਤਿਰੰਗਾ।ਤੇ ਦੱਸ ਦਈਏ ਜਲੰਧਰ ਸੁਧਾਰ ਟਰੱਸਟ ਨੇ ਇਸ ਉੱਤੇ ਪੰਜਾਬ ਨੇਸ਼ਨਾਲ ਬੈਂਕ ਤੋ Rs 175 cr ਦਾ ਲੋਨ 2011 ਵਿੱਚ ਲਿਆ ਸੀ ਜੋਂ ਉਹ ਵਾਪਿਸ ਦੇਣ ਦੇ ਆਸਮਰਥ ਰਹੇ।