ਗੁਰਪ੍ਰਤਾਪ ਸਿੰਘ ਵਡਾਲਾ ਨੇ ਪੀ ਜੀ ਆਈ ਜਾ ਜਥੇਦਾਰ ਬ੍ਰਮਪੁਰਾ ਦੀ ਸਿਹਤ ਸੰਬੰਧੀ ਲਈ ਜਾਣਕਾਰੀ। ਇਹ ਉਨ੍ਹਾਂ ਦੇ ਆਪਣੀ ਫੇਸਬੁੱਕ ਪੇਜ ਤੇ ਪੋਸਟ ਪਾਂ ਦੱਸਿਆ। ਉਨ੍ਹਾਂ ਨੇ ਲਿੱਖਿਆ,
ਜਥੇਦਾਰ ਕੁਲਦੀਪ ਸਿੰਘ ਵਡਾਲਾ ਜੀ ਦੇ ਸਾਥੀ ਜਥੇਦਾਰ ਬ੍ਰਮਪੁਰਾ ਜੀ ਦਾ ਹਾਲ ਪੁੱਛਣ ਲਈ ਪੀ ਜੀ ਆਈ ਵਿੱਚ ਉਨ੍ਹਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਉਨ੍ਹਾਂ ਦੀ ਸਿਹਤ ਵਿੱਚ ਜਲਦੀ ਸੁਧਾਰ ਹੋੋਵੇ।