ਜੱਥੇਦਾਰ ਕੁਲਦੀਪ ਸਿੰਘ ਵਡਾਲਾ ਜੀ ਵਲੋ ਮਿੱਥੇ ਹੋਏ ਮਿਸ਼ਨ ਗੁਰਦੁਆਰਾ ਕਰਤਾਰਪੁਰ ਸਾਹਿਬ ਜੀ ਦੇ ਖੁਲ੍ਹੇ ਲਾਂਘੇ ਵਾਸਤੇ ਗੁਰਦੁਆਰਾ ਕਰਤਾਰਪੁਰ ਸਾਹਿਬ (ਰਾਵੀ) ਦਰਸ਼ਨ ਅਭਿਲਾਸੀ ਸੰਸਥਾ ਵਲੋ ਡੇਰਾ ਬਾਬਾ ਨਾਨਕ ਦੇ ਧੁੱਸੀ ਬੰਨ ਤੇ 226ਵੀਂ ਅਰਦਾਸ ਕੀਤੀ ਗਈ।