ਗੁਰਦੁਆਰਾ ਖਿਚੜੀ ਸਾਹਿਬ ਵਿਚ ਵੜੇ ਨਿਹੰਗ ਸਿੰਘਾਂ ਨੂੰ ਕਾਬੂ ਕਰਨ ਦੇ ਯਤਨਾਂ ਦੌਰਾਨ ਗੋਲੀ ਚੱਲਣ ਦੀ ਆਵਾਜ਼ ਵੀ ਆਈ ਤੇ 7 ਨਿਹੰਗਾਂ ਨੂੰ ਕਾਬੂ ਕਰ ਲਿਆ ਗਿਆ ਹੈ। ਜਾਣਕਾਰੀ ਨਿਹੰਗਾਂ ਨੂੰ ਫੜ ਲਿਆ ਗਿਆ ਹੈ .
ਡੀ ਆਈ ਜੀ ਜਤਿੰਦਰ ਔਲਖ ਤੇ ਐਸ ਐਸ ਪੀ ਮਨਦੀਪ ਸਿੱਧੂ ਆਪ ਮੌਕੇ ‘ਤੇ ਮੌਜੂਦ ਹਨ। ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਤਿੰਨ ਗੋਲੀਆਂ ਚਲਾਈਆਂ ਗਈਆਂ।
ਇਸ ਤੋਂ ਪਹਿਲਾਂ ਨਿਹੰਗਾਂ ਨੇ ਪੁਲਿਸ ਨੂੰ ਭਜਾਉਣ ਦੇ ਯਤਨਾਂ ‘ਚ ਲਾਊਡ ਸਪੀਕਰਾਂ ‘ਤੇ ਐਨਾਉਂਸਮੈਂਟਾਂ ਵੀ ਕੀਤੀਆਂ।