ਫਗਵਾੜਾ (ਡਾ ਰਮਨ) ੲਿਤਿਹਾਸਕ ਗੁਰਦੁਅਾਰਾ ਚੌਂਤਾ ਸਾਹਿਬ ਪਿੰਡ ਬਬੇਲੀ( ਤਹਿਸੀਲ ਫਗਵਾੜਾ )ਦੀ ਪਰਬੰਧਕ ਕਮੇਟੀ ਵਲੋਂ ੲਿਲਾਕੇ ਦੀਅਾਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਰਬਤ ਦੇ ਭਲੇ ਦੀ ਸੁੱਖ ਸ਼ਾਂਤੀ , ਕਿਰਸਾਨੀ ਦੀ ਚੜਦੀ ਕਲਾ ਅਤੇ ਕੋਰੋਨਾ ਮਹਾਮਾਰੀ ਤੋਂ ਮੁਕਤੀ ਲੲੀ ੲਿਕ ਧਾਰਮਿਕ ਸਮਾਗਮ ਦਾ ਅਾਯੋਜਨ ਸ਼ਰਧਾਪੂਰਵਕ ਕੀਤਾ ਗਿਅਾ । ੲਿਸ ਮੌਕੇ ਸ਼ੀਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ੳੁਪਰੰਤ ਕੀਰਤਨੀ ਜੱਥੇ ਭਾੲੀ ਕਰਮ ਸਿੰਘ ਤੇ ਸਾਥੀ ਜਲੰਧਰਵਾਲਿਅਾਂ ਨੇ ਗੁਰੂ ਘਰ ਨਤਮਸਤਕ ਹੋੲੀਅਾਂ ਸਮੂਹ ਸੰਗਤਾਂ ਨੂੰ ਮਨੋਹਰ ਗੁਰਬਾਣੀ ਤੇ ਸ਼ਬਦ ਕੀਰਤਨ ਰਾਹੀਂ ਨਿਹਾਲ ਕੀਤਾ ਗਿਅਾ ।ੲਿਸ ਮੌਕੇ ਹੈੱਡ ਗਰੰਥੀ ਭਾੲੀ ਲਖਵਿੇਦਰ ਸਿੰਘ ਨੇ ਸਰਬਤ ਦੇ ਭਲੇ ਦੀ ਸੁੱਖਸ਼ਾਂਤੀ , ਕਿਰਸਾਨੀ ਦੀ ਚੜਦੀ ਕਲਾ ਅਤੇ ਕੋਰੋਨਾ ਮਹਾਮਾਰੀ ਤੋਂ ਮੁਕਤੀ ਲੲੀ ਅਰਦਾਸ ਕੀਤੀ ਗੲੀ ।ੲਿਸ ਮੌਕੇ ਕਮੇਟੀ ਪਰਧਾਨ ਬਲਦੇਵ ਸਿੰਘ, ਮੀਤ ਪਰਧਾਨ ਰਜਿੰਦਰ ਸਿੰਘ ,ਮੈਂਬਰਾਂ ਕੁੰਦਨ ਸਿੰਘ ਅਤੇ ਰੰਜੀਤ ਸਿੰਘ ਨੇ ਦਾਨੀ ਸੱਜਣਾਂ ਨੂੰ ਗੁਰੂ ਬਖਸ਼ਿਸ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਅਾ । ਗੁਰੂ ਘਰ ਕੇ ਲੰਗਰ ਦੀ ਸੇਵਾ ਅਤੁੱਟ ਵਰਤਾੲੀ ਗੲੀ ।ੲਿਸ ਮੌਕੇ ਬੂਟਾ ਸਿੰਘ , ੲਿਕਬਾਰ ਸਿੰਘ ,ਸੋਢੀ ਸਿੰਘ ,ਜੋਧ ਸਿੰਘ,ਗੁਰਮੀਤ ਸਿੰਘ,ਬਰਵੀਰ ਸਿੰਘ,ਪਲਵਿੰਦਰ ਸਿੰਘ,ਸੁਰਜੀਤ ਸਿੰਘ ,ੳੁਪਕਾਰ ਸਿੰਘ,ਅਵਤਾਰ ਸਿੰਘ,ਤੀਰਥ ਸਿੰਘ,ਕੁਲਬੀਰ ਸਿੰਘ,ਜਸਵਿੰਦਰ ਸਿੰਘ,ਸਾਧੂ ਸਿੰਘ, ਕਪੂਰ ਸਿੰਘ,ਅਮਰੀਕ ਸਿੰਘ,ਚਰਨਜੀਤ ਸਿੰਘ ,ਬਲਵੀਰ ਕੌਰ ,ਜਸਵੀਰ ਕੌਰ,ਮੰਜੂ ਰਾਣੀਪੁਰ ,ਸਰਬਜੀਤ ਕੌਰ ਅਤੇ ਗੁਰਮੀਤ ਮੂਸਾਪੁਰ ਅਾਦਿ ਵੀ ਹਾਜਰ ਸਨ।
ਤਸਵੀਰ ਸਮੇਤ : ੲਿਤਿਹਾਸਕ ਗੁਰਦੁਅਾਰਾ ਚੌਂਤਾ ਸਾਹਿਬ ਪਿੰਡ ਬਬੇਲੀ ਵਿਖੇ ਰਾਗੀ ਜੱਥਾ ਭਾੲੀ ਕਰਮ ਸਿੰਘ ਤੇ ਸਾਥੀ ਜਲੰਧਰਵਾਲੇ ਕੀਰਤਨ ਕਰਦੇ ਹੋੲੇ ।