ਨੂਰਮਹਿਲ ਦੇ ਨਜ਼ਦੀਕ ਪਿੰਡ ਗੁਮਟਾਲੀ ਵਿਖੇ ਵੀ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਖਿਲਾਫ ਲੱਗਾ ਧਰਨਾ ਜਿਸ ਵਿਚ ਪਿੰਡ ਵਾਸੀਆਂ ਵਲੋਂ ਆਪਣਾਂ ਰੋਸ਼ ਪ੍ਰਦਰਸ਼ਨ ਕੀਤਾ ਗਿਆ ਧਰਨੇ ਦੀ ਅਗਵਾਈ ਅਭਿਸ਼ੇਕ ਸ਼ਰਮਾ ਸਾਬਕਾ ਸਰਪੰਚ ਅਤੇ ਡਾਇਰੈਕਟਰ ਪੇਂਡੂ ਉਦਯੋਗ ਨੇ ਕੀਤੀ ਇਸ ਮੌਕੇ ਸ੍ਰੀਮਤੀ ਵਿਜੇ ਸ਼ਰਮਾ ਸਰਪੰਚ ਗੁਮਟਾਲੀ, ਹਰਜਿੰਦਰ ਸਿੰਘ ਪੰਚ, ਕਸ਼ਮੀਰ ਸਿੰਘ ਪੰਚ,ਰਵੀ ਪੰਚ, ਸਤਨਾਮ ਸਿੰਘ,ਜੀਵਨ ਕੁਮਾਰ,ਜਗੀਰ ਸਿੰਘ, ਮੁਨੀਸ਼ ਕੁਮਾਰ,ਸਾਬੀ,ਗੁਨਿਬ ਸਿੰਘ ਆਦਿ ਹਾਜ਼ਰ ਸਨ