ਗਲਾਡਾ ਅਧੀਨ ਆਉਂਦੇ ਪਿੰਡ ਕਾਹਨਾ ਢੇਸੀਆਂ ਤੇ ਨੱਥੇਵਾਲ ਪਿੰਡ ਵਿੱਚ ਭੂ ਮਾਫੀਆ ਬਿਨਾ ਕਿਸੇ ਵਿਭਾਗੀ ਪ੍ਰੀਮੀਸ਼ਨ ਦੇ ਖੇਤੀਬਾੜੀ ਵਾਲੀ ਜ਼ਮੀਨ ਚ ਕੱਟ ਰਿਹਾ ਨਜਾਇਜ਼ ਕਲੋਨੀਆਂ
ਗਲਾਡਾ ਲੁਧਿਆਣਾ ਦੇ ਅਧਿਕਾਰੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਓਹਨਾ ਨੂੰ ਇਹਨਾਂ ਕਲੋਨੀਆਂ ਬਾਰੇ ਕੋਈ ਜਾਣਕਾਰੀ ਨਹੀਂ ਅਤੇ ਨਾ ਕੋਈ ਕਾਲੋਨੀ ਅਪਲਾਈ ਕਰਨ ਲਈ ਆਇਆ ਹੈ।
ਰਕਾਰੀ ਫੀਸ ਦੀ ਚੋਰੀ ਹੋਣ ਦਾ ਖਦਸ਼ਾ
ਪਿੰਡਾਂ ਵਾਲੇ ਗਰੀਬ ਲੋਕਾਂ ਨਾਲ ਧੋਖਾ ਸ਼ਰੇਆਮ ਹੋ ਰਿਹਾ ਓਹਨਾ ਨੂੰ ਮਨਜ਼ੂਰ ਸ਼ੁਦਾ ਕਹਿ ਕਿ ਪਲਾਟ ਵੇਚੇ ਜਾ ਰਹੇ ਹਨ
ਅਧਿਕਾਰੀ ਨੂੰ ਪਤਾ ਹੋਣ ਦੇ ਬਾਵਜੂਦ ਵੀ ਗਲਾਡਾ ਲੁਧਿਆਣਾ ਦੇ ਅਫਸਰਾਂ ਦੀ ਚੁੱਪੀ ਬਣੀ ਚਿੰਤਾ ਦਾ ਵਿਸ਼ਾ  ਹੈ।