K9newsPunjab Bureau-

ਮਾਣਯੋੋੋੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ, ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ, BJP ਪੰਜਾਬ ਪ੍ਰਧਾਨ ਸ੍ਰੀ ਸ਼ਵੇਤ ਮਲਿਕ ਜੀ, ਪ੍ਰਧਾਨ ਨਗਰ ਕੋਸ਼ਲ ਨੂਰਮਹਿਲ ਸ੍ਰੀ ਜਗਤ ਮੋਹਨ ਸ਼ਰਮਾਂ ਜੀ, ਵਾਇਸ ਪ੍ਰਧਾਨ ਨਗਰ ਕੋਸ਼ਲ ਨੂਰਮਹਿਲ ਸ੍ਰੀ ਜੰਗ ਬਹਾਦਰ ਕੋਹਲੀ ਜੀ, BJP NURMAHAL ਮੰਡਲ ਪ੍ਰਧਾਨ ਸ੍ਰੀ ਰਾਜ ਬਹਾਦਰ ਸੰਧੀਰ ਜੀ, ਬਾਬਾ ਭੂਤਨਾਥ ਮੰਦਿਰ & ਗਊ ਸ਼ਾਲਾ ਪ੍ਰਧਾਨ ਸ੍ਰੀ ਰਾਜ ਕੁਮਾਰ ਜੀ ਮੈਹਨ, ਮੈ ਆਪ ਜੀ ਨੂੰ ਸਾਂਝੇ ਤੋਰ ਤੇ ਨਿਮਰਤਾ ਸਹਿਤ ਬੇਨਤੀ ਕਰਨਾ ਚਾਹੂੰਦਾ ਹਾਂ, ਪੰਜਾਬ ਸੂਬੇ ਵਿੱਚ (ਗਊ ਮਾਤਾ) ਦੇ ਨਾਮ ਤੇ ਬਿਜਲੀ ਬਿੱਲਾਂ ਵਿੱਚ ਇੱਕ ਵੱਖਰੇ ਤੋਰ ਤੇ (ਗਊ ਸੈਸ) ਲਗਾਇਆਂ ਜਾ ਰਿਹਾ ਹੈ, ਇਸ ਨੂੰ ਗਊ ਸਾਂਭ ਸੰਭਾਲ TEX ਵੀ ਕਿਹਾ ਜਾ ਸਕਦਾ ਹੈ, ਕੀ ਇਹ TEX ਵਿੱਚ ਇਕੱਠਾ ਕੀਤਾ ਪੈਸਾ ਕਦੇ ਸਰਕਾਰਾਂ ਨੇ ਵੀ ਦੱਸਣ ਦੀ ਕੋਸਿਸ ਕੀਤੀ, ਇਸ ਉਗਰਾਹੇ ਪੈਸੇ ਨਾਲ ਆਮ ਲੋਕਾਂ ਦਾ ਕੀ ਸਵਾਰਿਆਂ ਜਾਦਾਂ ਹੈ, ਆਏ ਦਿਨ ਅਸੀ ਸੋਸਲ ਮੀਡੀਆਂ ਤੇ ਦੇਖਦੇ ਹਾਂ, ਰੋਡਾਂ ਅਤੇ ਲੋਕਾਂ ਦੀਆਂ ਪੱਕੀਆਂ ਫ਼ਸਲਾ ਵਿੱਚ ਗਊ ਮਾਤਾਵਾਂ ਕਿਵੇ ਤਾਡੰਵ ਮਚਾਉਦੀਆਂ ਨੇ, ਕਈ ਵਾਰ ਲੋਕ ਆਪਣੀ ਜਾਨ ਤੋ ਵੀ ਹੱਥ ਗੂਵਾ ਬੇਠਦੇ ਹਨ, ਜਿਸ ਦੀ ਤਾਜਾ ਮਿਸਾਲ ਮੈ ਆਪ ਜੀ ਅੱਗੇ ਪੇਸ਼ ਕਰ ਰਿਹਾ ਹਾਂ, ਇੱਕ ਗਊ ਮਾਤਾ (ਪਤਾ ਨਹੀ ਕਿਸ ਦੀ ਹੈ) ਨੇ ਪਿਛਲੇ 4 ਦਿਨ ਤੋ ਮੇਰੇ ਘਰ ਅੱਗੇ ਪਹਿਰੇ ਲਗਾਏ ਹੋਏ ਨੇ, ਜੋ ਰੂਪ ਇਹ ਗਊ ਮਾਤਾ ਧਾਰੀ ਬੈਠੀ ਏ, ਕੋਈ ਨੁਕਸਾਨ ਵੀ ਹੋ ਸਕਦਾ ਹੈ, ਮੈ ਆਪ ਜੀ ਨੂੰ ਬੇਨਤੀ ਕਰਦਾ ਹਾਂ, ਸਾਨੂੰ ਇਸ ਗਊ ਮਾਤਾ ਕੋਲੋ ਨਿਜਾਤ ਦਿਵਾਈ ਜਾਵੇ,
ਨੋਟ:- ਅਗਰ ਇਸ ਗਊ ਮਾਤਾ ਵੱਲੋ ਸਾਡਾ ਕੋਈ ਵੀ ਨੁਕਸਾਨ ਕੀਤਾ ਜਾਂਦਾ, ਤਾਂ ਇਸ ਦੀ ਸਾਰੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।।
ਬੇਨਤੀ ਕਰਤਾ:- ਜਸਵਿੰਦਰ ਸਿੰਘ ਪੂਨੀਆਂ ਨੂਰਮਹਿਲ।।