ਅੱਜ ਇੰਗਲੈਂਡ ਤੋਂ ਆਈ ਬਹੁਤ ਹੀ ਦੁੱਖਦਾਈ ਖਬਰ ਜੋ ਕਿ ਸਾਡੇ ਬਹੁਤ ਪਿਆਰੇ ਅਤੇ ਸਤਿਕਾਰ ਯੋਗ ਮਿੱਤਰ ਅਤੇ ਉੱਘੇ ਸਮਾਜ ਸੇਵਕ ਨਛੱਤਰ ਕਲਸੀ ਜੀ ਵੱਲੋਂ ਸਾਂਝੀ ਕੀਤੀ ਗਈ ਹੈ,, ਓਹਨਾਂ ਨੇ ਬੜੇ ਹੀ ਭਰੇ ਮੰਨ ਨਾਲ ਦੱਸਿਆ ਕਿ,,
ਬਲਦੇਵ ਬੁਲੇਟ ਔਜਲਾ ਜੋਂ ਕਿ ਸਾਊਥਹਾਲ ਦੇ ਉੱਘੇ ਬਿਜਨੈਸਮੈਨ ਅਤੇ ਪ੍ਰਮੋਟਰ ਹਨ
ਓਹਨਾਂ ਦੇ ਸਤਿਕਾਰਯੋਗ ਮਾਤਾ ਜੀ
ਪਰਿਵਾਰ ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ ਹਨ ਇਹ ਮੌਕੇ ਇਗੰਲੈਡ ਕਬੱਡੀ ਫੈਡਰੇਸ਼ਨ ਵੱਲੋਂ ਸਾਰੇ ਪਰੀਵਾਰ ਨਾਲ ਇਸ ਦੁੱਖ ਦੀ ਘੜੀ ਵੇਲੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੀ ਹਾਂ
ਜੋ ਕਿ ਦੁੱਖ ਇਸ ਦੀ ਘੜੀ ਵਿੱਚ ਸਾਰਾ ਅਔਜਲਾ ਪਰੀਵਾਰ ਗੁਜ਼ਰ ਰਿਹਾ ਹੈ ਅਸੀਂ ਸਾਰੇ ਭਰਾ ਦਿਲ ਦੀਆ ਗਹਿਰਾਈਆਂ ਤੋਂ ਪਰਿਵਾਰਕ ਮੈਂਬਰ ਨਾਲ ਦੁੱਖ ਸ਼ਾਝਾ ਕਰਦੇ ਹਾਂ ਕਿ
ਪਰਮਾਤਮਾ ਮਾਤਾ ਜੀ ਦੀ ਆਤਮਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ਣ
ਅਤੇ ਪਰੀਵਾਰ ਨੂੰ ਭਾਣਾ ਬਖ਼ਸ਼ਣ ਦਾ ਬਲ ਬਖ਼ਸ਼ਣ .
ਸੁਰਿੰਦਰ ਸਿੰਘ ਮਾਣਕ ਅਤੇ ਰਣਜੀਤ ਸਿੰਘ ਢੰਡਾਂ ਇਗੰਲੈਡ ਕਬੱਡੀ ਫੈਡਰੇਸ਼ਨ ਪ੍ਰਧਾਨ
ਬਾਲਾ ਅਟਵਾਲ ਬਰਮੀਘਮ
ਚੇਅਰਮੈਨ ਕੁਲਵੰਤ ਸਿੰਘ ਸੰਘਾ ਅਤੇ ਹਰਨੇਕ ਸਿੰਘ ਮੈਰੀਪੁਰੀਆ
ਪਿਕੀੰ ਢਿਲੋ
ਪਾਲੀ ਢਿਲੋ
ਗੋਲਡੀ ਸਲੋਹ
ਸ਼ੀਰਾ ਸਲੋਹ
ਸੱਤਾ ਮੁਠਾਡਾ
ਸੁੱਖਾ ਚੱਕਾ ਵਾਲਾ
ਸਾਬੀ ਮੈਡਵੇ
ਮੰਗਾ ਮਿੱਠਾ ਪੁਰੀਆਂ
ਨਸੱਤਰ ਕਲਸੀ
ਪਾਲੀ ਸੰਘਾ
ਜਸਕਰਨ ਅਤੇ ਨਛੱਤਰ ਕਲਸੀ ਜੀ ਦੇ ਨਾਲ ਪਾਲਾ ਸਹੋਤਾ ਜੀ,ਬਿੱਲਾ ਗਿੱਲ ਦੀਨੇਵਾਲੀਆ, ਪ੍ਰਤਾਪ ਸਿੰਘ, ਆਦਿ ਵਲੋਂ ਇਸ ਦੁੱਖਦਾਈ ਘੜੀ ਵਿੱਚ ਪਰਿਵਾਰ ਨੂੰ ਭਾਣਾ ਮੰਨਣ ਦਾ ਉਪਦੇਸ਼ ਦਿੱਤਾ ਗਿਆ