ਫਗਵਾੜਾ (ਡਾ ਰਮਨ)

ਕੋਵਿਡ 19 ਕਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਐਮਰਜੈਸੀਆ ਡਿਊਟੀਆਂ ਨਿਭਾਉਣ ਵਾਲੀਆ ਕੰਮਿਊਨਟੀ ਹੈਲਥ ਅਫਸਰਾ ਨੂੰ ਅੱਜ ਸੀਨੀਅਰ ਮੈਡੀਕਲ ਅਫਸਰ ਡਾ ਕਮਲ ਕਿਸ਼ੋਰ ਦੀ ਯੋਗ ਅਗਵਾਈ ਅਤੇ ਡੀ ਐਫ ੳ ਡਾ ਰਾਜ ਕਰਨੀ ਦੀ ਦੇਖ-ਰੇਖ ਹੇਠ ਜਿੱਥੇ ਉਨ੍ਹਾਂ ਨੂੰ ਰਲੀਵ ਕੀਤਾ ਗਿਆ ਉੱਥੇ ਹੀ ਉਨ੍ਹਾਂ ਵਲੋਂ ਲਾਕ ਡਾਊਨਲੋਡ ਦੋਰਾਨ ਕੀਤੀਆ ਗਈਆ ਬੇਹਤਰੀਨ ਸੇਵਾਵਾ ਨੂੰ ਧਿਆਨ ਚ ਰੱਖਦੇ ਹੋਏ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਪ੍ਰਸੰਸਾ ਪੱਤਰ ਭੇਟ ਕਰ ਸਨਮਾਨਿਤ ਕੀਤਾ ਗਿਆ ੲਿਸ ਮੌਕੇ ਸੀ ਐਚ ਓ ਬਲਾਕ ਪਾਛਟ ਡਾ ਹਰਵਿੰਦਰ ਕੌਰ , ਡਾ ਜਸਵੀਰ ਕੌਰ , ਮੀਨੂੰ , ਮਮਤਾ , ਜੋਤੀ , ਯੋਗਰਾਜ ਆਦਿ ਮੌਜੂਦ ਸਨ