ਦਿੱਲੀ : 12 ਮਾਰਚ ਕੋਰੋਨਾ ਵਾਇਰਸ ਦੇ ਵਧ ਰਹੇ ਕਹਿਰ ਦੇ ਕਾਰਨ ਬਾਹਰੋਂ ਆ ਰਹੇ ਲੋਕਾਂ ਤੋਂ ਇਨਫੈਕਸ਼ਨ ਦੇ ਖਤਰੇ ਨੂੰ ਰੋਕਣ ਲਈ ਭਾਰਤ ਸਰਕਾਰ ਨੇ ਸਖਤ ਕਦਮ ਚੁੱਕਦਿਆਂ 15 ਅਪ੍ਰੈਲ ਤੱਕ ਲਗਭਗ ਸਾਰੇ ਦੇਸ਼ਾਂ ਦੇ ਵੀਜ਼ੇ ਰੱਦ ਕਰਨ ਦਾ ਫੈਸਲਾ ਲਿਆ ਹੈ

ਸਰਕਾਰ ਨੇ ਭਾਰਤ ਵਿਚ ਰਹਿ ਰਹੇ ਲੋਕਾਂ ਨੂੰ ਵੀ ਬਿਨਾ ਜ਼ਿਆਦਾ ਜ਼ਰੂਰੀ ਕਾਰਨ ਦੇ ਵਿਦੇਸ਼ ਯਾਤਰਾ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ

15 ਮਾਰਚ ਤੋਂ ਬਾਅਦ ਸਰਕਾਰ ਸਾਰੇ ਭਾਰਤ ਆਉਣ ਲਈ ਲਾਏ ਜਾਣ ਵਾਲੇ ਵੀਜ਼ੇ ਰੱਦ ਕਰੇਗੀ