ਲੁਧਿਆਣਾ , 17 ਅਪ੍ਰੈਲ , 2020 :
ਲੁਧਿਆਣਾ ਜ਼ਿਲ੍ਹੇ ਵਿਚ ਇੱਕ ਹੋਰ ਕੋਰੋਨਾ ਮਰੀਜ਼ ਦੀ ਮੌਤ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ .ਮਿਰਤਕ ਕਾਨੂੰਗੋ ਗੁਰਮੇਲ ਸਿੰਘ ਜਸੀ ਕਿ ਪਾਇਲ ਵਿਚ ਤਾਇਨਾਤ ਸਨ .
58 ਸਾਲਾ ਗੁਰਮੇਲ ਸਿੰਘ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਸੀ ਪਰ ਮੰਦੇਭਾਗਾਂ ਨੂੰ ਦਿਲ ਦਾ ਦੌਰਾ ਪੈਣ ਨਾਲ ਉਹਨਾਂ ਦਾ ਦਿਹਾਂਤ ਹੋ ਗਿਆ। ਲੁਧਿਆਣੇ ਵਿੱਚ ਕਰੋਨਾ ਮਰੀਜ਼ ਦੀ ਇਹ ਤੀਜੀ ਮੌਤ ਹੈ .