ਫਗਵਾੜਾ (ਡਾ ਰਮਨ , ਅਜੇ ਕੋਛੜ)

ੲਿਲਾਕਾ ਪ੍ਰੀਤ ਨਗਰ ਵਿਖੇ ਪਿਛਲੇ ਕੲੀ ਮਹੀਨੀਆ ਤੋਂ ਬਿਜਲੀ ਦਾ ਖੰਬਾ ਜੋ ਬੁਰੀ ਤਰ੍ਹਾਂ ਟੇਢਾ ਹੋ ਚੁੱਕਾ ਹੈ ਅਤੇ ਕਿਸੇ ਵੇਲੇ ਵੀ ਵੱਡੇ ਹਾਦਸੇ ਨੂੰ ਦਾਵਤ ਦੇ ਸਕਦਾ ਹੈ ਸੰਬਧੀ ਇਲਾਕਾ ਵਸਨੀਕਾ ਸੰਤੋਸ਼ ਕੁਮਾਰੀ , ਉਸਾ ਰਾਣੀ , ਬਲਦੇਵ ਸਿੰਘ , ਸੰਦੀਪ ਸ਼ਰਮਾ , ਨਿਸ਼ਾ ਸ਼ਰਮਾ , ਰਿੰਕੀ ਖੋਸਲਾ , ਸੰਨੀ ਵਧਵਾ ਆਦਿ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੲੀ ਵਾਰ ਮਹਿਕਮੇ ਦੇ ਧਿਆਨ ਹਿੱਤ ਲਿਆਂਦਾ ਗਿਆ ਪਰ ਮਹਿਕਮਾ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਉਨ੍ਹਾਂ ਮਹਿਕਮੇ ਨੂੰ ਮੁੜ ਤੋਂ ਮੰਗ ਕੀਤੀ ਕਿ ਇਸ ਵੱਲ ਫੋਰੀ ਧਿਆਨ ਦਿੱਤਾ ਜਾਵੇ ਤਾਂ ਜ਼ੋ ਕੋੲੀ ਵੀ ਵੱਡਾ ਹਾਦਸਾ ਹੋਣੋਂ ਬੱਚ ਸਕੇ